ਪੜਚੋਲ ਕਰੋ
ਰਾਮ ਨੌਂਮੀ ਮੌਕੇ Chandigarh 'ਚ Lockdown ਦਾ Reality Check
ਚੰਡੀਗੜ ਰਾਮ ਨੌਂਮੀ ਮੌਕੇ ਲੌਕਡਾਊਨ ਲਗਾਇਆ ਗਿਆ, ਜਿਸ ਤੋਂ ਬਾਅਦ ਅੱਜ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਹਰ ਪਾਸੇ ਬੰਦ ਵੇਖਣ ਨੂੰ ਮਿਲਿਆ। ਏਬੀਪੀ ਦੀ ਟੀਮ ਨੇ ਚੰਡੀਗੜ੍ਹ ਪੁੱਜ ਲੌਕਡਾਊਨ ਦੌਰਾਨ Reality Check ਕੀਤਾ।
ਹੋਰ ਵੇਖੋ






















