ਪੜਚੋਲ ਕਰੋ
ਰੋਡਵੇਜ਼ ਮੁਲਾਜ਼ਮਾਂ ਦੀ CM ਚੰਨੀ ਨੂੰ ਚੇਤਾਵਨੀ, ਸੜਕ ਜਾਮ ਕਰ ਕੀਤਾ ਰੋਸ ਮੁਜਾਹਰਾ
ਪੰਜਾਬ 'ਚ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ,ਮੁੱਖ ਮੰਤਰੀ ਚੰਨੀ ਨੂੰ ਰੋਡਵੇਜ਼ ਦੀ ਚੇਤਾਵਨੀ,ਮੰਗਾਂ ਨਾ ਮੰਨੇ ਜਾਣ ‘ਤੇ CM ਚੰਨੀ ਦੇ ਘਰ ਦਾ ਹੋਵੇਗਾ ਘਿਰਾਓ.ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਗਏ ਪਨਬਸ ਤੇ PRTC ਮੁਲਾਜ਼ਮ,ਕਰੀਬ 8000 ਕਰਮਚਾਰੀਆਂ ਨੇ ਕੀਤੀ ਅਨਿਸ਼ਚਿਤ ਕਾਲੀਨ ਹੜਤਾਲ,ਪੱਕਾ ਕਰਨ ਤੇ ਤਨਖਾਹ ਵਧਾਉਣ ਦੀ ਮੁੱਖ ਮੰਗ,ਬੱਸਾਂ ਦੀ ਹੜਤਾਲ ਕਾਰਨ ਪਰੇਸ਼ਾਨ ਹੋਏ ਯਾਤਰੀ
Tags :
Punjab Roadways Bus Strikeਹੋਰ ਵੇਖੋ























