ਖੰਨਾ 'ਚ ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਬਜ਼ੁਰਗ ਪਤੀ-ਪਤਨੀ ਨੂੰ ਲੱਗਿਆਂ ਗੰਭੀਰ ਸੱਟਾਂ
Continues below advertisement
ਆਸ-ਪਾਸ ਦੇ ਲੋਕਾਂ ਨੇ ਦੋਹਾਂ ਨੂੰ ਮਲਬੇ ਹੇਠੋਂ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਿਆ...ਦੋਹਾਂ ਦੇ ਗੰਭੀਰ ਸੱਟਾਂ ਆਈਆਂ....ਸਥਾਨਕ ਲੋਕਾਂ ਨੇ ਹਾਦਸੇ ਦੀ ਵਜਾ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦੱਸਿਆ....ਪਰਿਵਾਰ ਵੱਲੋਂ ਪੱਕੇ ਮਕਾਨ ਲਈ ਅਰਜ਼ੀ ਦਿੱਤੀ ਸੀ ਪਰ ਸਮੇਂ ਸਿਰ ਕੋਈ ਐਕਸ਼ਨ ਨਹੀਂ ਲਿਆ ਗਿਆ...ਉਧਰ ਮੌਕੇ ਤੇ ਪਹੁੰਚੀ SDM ਨੇ ਕੱਚੇ ਮਕਾਨਾਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਦਿੱਤਾ
Continues below advertisement
Tags :
Punjab News Heavy Rain Khanna Abp Sanjha House Roof Collapse Elderly Husband And Wife Serious Injuries Negligence Of Administration