ਕਿਸਾਨ ਅੰਦੋਲਨ 'ਚ ਪਹੁੰਚੀ ਗਾਇਕਾ ਰੁਪਿੰਦਰ ਹਾਂਡਾ , ਕੀਤੀ ਕਪੜਿਆਂ ਦੀ ਸੇਵਾ

Continues below advertisement
#Rupinderhanda #Kisanandolan #Singhuborder
 
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਸਿੰਘੁ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਆਪਣੀ ਸੇਵਾ ਨਿਭਾਉਣ ਪਹੁੰਚੀ. ਰੁਪਿੰਦਰ ਹਾਂਡਾ ਨੇ ਪੰਜਾਬ 'ਚ ਵੀ ਵੱਖ-ਵੱਖ ਅੰਦੋਲਨ 'ਚ ਹਿੱਸਾ ਲਿਆ ਸੀ . ਖੇਤੀ ਕਾਨੂੰਨ ਖਿਲਾਫ ਇਸ ਪੰਜਾਬੀ ਗਾਇਕਾ ਨੇ ਗੀਤ 'ਪੇਚਾ ਦਿੱਲੀ ਨਾਲ' ਰਿਲੀਜ਼ ਕੀਤਾ ਸੀ .
Continues below advertisement

JOIN US ON

Telegram