ਪੜਚੋਲ ਕਰੋ

Sangrur Liquor Tragedy ਬਾਰੇ ਵੱਡਾ ਖੁਲਾਸਾ: ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀਆਂ ਸ਼ਰਾਬ ਦੀਆਂ ਬੋਤਲਾਂ 'ਚ ਘਾਤਕ ‘ਮਿਥੇਨੌਲ’

Sangrur Liquor Tragedy ਬਾਰੇ ਵੱਡਾ ਖੁਲਾਸਾ: ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀਆਂ ਸ਼ਰਾਬ ਦੀਆਂ ਬੋਤਲਾਂ 'ਚ ਘਾਤਕ ‘ਮਿਥੇਨੌਲ’

#Sangrur #CMMann #Punjabnews #Bhagwantmann #Liquortragedy #abplive
ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ, ਦਰਅਸਲ ਮਿਥੇਨੌਲ ਸੀ, ਜੋ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। 
ਪੁਲਿਸ ਨੇ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼ ਨੂੰ ਕਾਬੂ ਕੀਤਾ ਹੈ |
ਜਿਨ੍ਹਾਂ ਕੋਲੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬਲਿੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
ਮਾਸਟਰ ਮਾਈਂਡਜ਼ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ। 
ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ। ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ | ਮਾਮਲੇ ਸੰਬੰਧੀ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਹੋਰ ਵੀ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ  

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਟਾਪ ਹੈਡਲਾਈਨ

Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਵਜ੍ਹਾ ਕਰ ਦਏਗੀ ਹੈਰਾਨ...
Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਵਜ੍ਹਾ ਕਰ ਦਏਗੀ ਹੈਰਾਨ...
Big News: ਵੱਡੀ ਖਬਰ, ਐਕਸ਼ਨ ਮੋਡ 'ਚ ਸਰਕਾਰ; ਸਾਬਕਾ ਪੀਐਮ ਸਣੇ ਗ੍ਰਹਿ ਮੰਤਰੀ 'ਤੇ ਕੀਤੀ ਕਾਰਵਾਈ: ਜਾਣੋ ਕਿਉਂ ਕੀਤੇ ਗ੍ਰਿਫਤਾਰ...?
ਵੱਡੀ ਖਬਰ, ਐਕਸ਼ਨ ਮੋਡ 'ਚ ਸਰਕਾਰ; ਸਾਬਕਾ ਪੀਐਮ ਸਣੇ ਗ੍ਰਹਿ ਮੰਤਰੀ 'ਤੇ ਕੀਤੀ ਕਾਰਵਾਈ: ਜਾਣੋ ਕਿਉਂ ਕੀਤੇ ਗ੍ਰਿਫਤਾਰ...?
Punjab Weather Update: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਬਾਰਿਸ਼-ਗੜੇਮਾਰੀ, ਗਰਜ ਅਤੇ ਤੂਫਾਨ ਦਾ ਅਲਰਟ ਜਾਰੀ: ਜਾਣੋ ਕਿੰਨੇ ਦਿਨ ਅਜਿਹਾ ਰਹੇਗਾ ਮੌਸਮ...
ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਬਾਰਿਸ਼-ਗੜੇਮਾਰੀ, ਗਰਜ ਅਤੇ ਤੂਫਾਨ ਦਾ ਅਲਰਟ ਜਾਰੀ: ਜਾਣੋ ਕਿੰਨੇ ਦਿਨ ਅਜਿਹਾ ਰਹੇਗਾ ਮੌਸਮ...
Big News: ਵੱਡੀ ਖਬਰ, ਇਨ੍ਹਾਂ ਔਰਤਾਂ ਨੂੰ ਸਰਕਾਰ ਦੀ ਨਵੀਂ ਸਕੀਮ ਤਹਿਤ ਨਹੀਂ ਮਿਲਣਗੇ 1500 ਰੁਪਏ, ਅਚਾਨਕ ਬਦਲੇ ਇਹ ਨਿਯਮ...
ਵੱਡੀ ਖਬਰ, ਇਨ੍ਹਾਂ ਔਰਤਾਂ ਨੂੰ ਸਰਕਾਰ ਦੀ ਨਵੀਂ ਸਕੀਮ ਤਹਿਤ ਨਹੀਂ ਮਿਲਣਗੇ 1500 ਰੁਪਏ, ਅਚਾਨਕ ਬਦਲੇ ਇਹ ਨਿਯਮ...
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਜਾਣੋ ਕਿਉਂ ਬੰਦ ਰਹਿਣਗੀਆਂ ਇਹ ਦੁਕਾਨਾਂ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ...
ਪੰਜਾਬ ਤੋਂ ਵੱਡੀ ਖਬਰ, ਜਾਣੋ ਕਿਉਂ ਬੰਦ ਰਹਿਣਗੀਆਂ ਇਹ ਦੁਕਾਨਾਂ? 31 ਮਾਰਚ ਤੋਂ ਪਹਿਲਾਂ ਕਰ ਲਓ ਤਿਆਰੀ...
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
Embed widget