ਪੜਚੋਲ ਕਰੋ

Sangrur Police Viral Video | ਖ਼ਾਕੀ ਦਾ ਰੋਹਬ - ਸਰੇਆਮ ਜੜੇ ਨੌਜਵਾਨਾਂ ਦੇ ਥੱਪੜ, Video Viral

Sangrur Police Viral Video | ਖ਼ਾਕੀ ਦਾ ਰੋਹਬ - ਸਰੇਆਮ ਜੜੇ ਨੌਜਵਾਨਾਂ ਦੇ ਥੱਪੜ, Video Viral

#Crime #punjabpolice #sangrur #abplive

ਨੌਜਵਾਨ ਮੁੰਡਿਆਂ ਦੇ ਥੱਪੜ ਮਾਰਦਾ ਪੁਲਿਸ ਮੁਲਾਜ਼ਮ
ਵਰਦੀ ਦਾ ਰੋਹਬ - ਖ਼ਾਕੀ 'ਤੇ ਉੱਠੇ ਸਵਾਲ

ਨੌਜਵਾਨਾਂ ਦੀ ਕੁੱਟਮਾਰ ਕਰਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਆਈ ਹੈ ਸੰਗਰੂਰ ਤੋਂ
ਜਿਥੇ ਚੀਮਾ ਪੁਲਿਸ ਸਟੇਸ਼ਨ ਦੇ sho ਲਖਵੀਰ ਸਿੰਘ ਨੇ ਇਕ ਫੈਕ੍ਟ੍ਰੀ ਦੇ ਸਾਹਮਣੇ ਕੁਝ ਨੌਜਵਾਨਾਂ ਦੇ ਥੱਪੜ ਜੜੇ ਹਨ
ਨੌਜਵਾਨਾਂ ਦਾ ਕਸੂਰ ਇਹ ਸੀ ਕਿ ਉਹ ਇਕ ਮੋਟਰਸਾਈਕਲ 'ਤੇ 4 ਜਨ ਸਵਾਰ ਹੋ ਕੇ ਜਾ ਰਹੇ ਸਨ
ਕਿਹਾ ਜਾ ਰਿਹਾ ਹੈ ਕਿ ਰਾਸਤੇ ਚ ਚੈਕਿੰਗ ਕਰ ਰਹੇ sho ਲਖਵੀਰ ਸਿੰਘ ਨੇ ਰੋਕਿਆ
ਇਸ ਦੌਰਾਨ SHO ਸਾਹਿਬ ਤੇ ਨੌਜਵਾਨਾਂ ਤੇ ਮੁਲਾਜ਼ਮ ਵਿਚਕਾਰ ਕੀ ਗੱਲਬਾਤ ਹੋਈ ਕਿ SHO ਸਾਹਿਬ ਆਪਣਾ ਆਪਾ ਖੋ ਬੈਠੇ
ਤੇ ਉਨ੍ਹਾਂ ਨੇ 1 ਨੌਜਵਾਨਾਂ ਦੇ ਥੱਪੜ ਜੜਨੇ ਸ਼ੁਰੂ ਕਰ ਦਿੱਤੇ
ਇਸ ਦੌਰਾਨ ਰਾਹਗੀਰ ਵੀ ਤਮਾਸ਼ਬੀਨ ਬਣੇ ਦਿਖਾਈ ਦਿੱਤੇ ਤੇ sho ਸਾਹਿਬ ਦੂਜੇ ਨੌਜਵਾਨ ਦੇ ਮਾਰਨ ਤੁਰ ਪਏ
ਨੌਜਵਾਨਾਂ ਦੇ ਸਰੇਆਮ ਥੱਪੜ ਮਾਰ ਰਹੇ sho ਲਖਵੀਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਰਲ ਹੋ ਰਹੀ ਹੈ
ਇਸ ਸੰਬੰਧੀ ਜਦ ਐਸ.ਐਚ.ਓ ਲਖਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ
ਲੇਕਿਨ ਉਨ੍ਹਾਂ ਸਪਸ਼ਟੀਕਰਨ ਦਿੱਤਾ ਕਿ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ।ਇਸ ਸੰਬੰਧੀ DSP ਭਰਪੂਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੀਡੀਓ ਵੇਖੀ ਹੈ ਲੇਕਿਨ ਇਸ ਸੰਬੰਧੀ ਕਿਸੀ ਧਿਰ ਵਲੋਂ ਸ਼ਿਕਾਇਤ ਨਹੀਂ ਦਿੱਤੀ ਗਈ | ਇਸ ਲਈ ਉਹ ਖੁਦ ਪੜ੍ਹਤਾਲ ਕਰਕੇ ਬਣਦੀ ਕਾਰਵਾਈ ਕਰਨਗੇ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਟਾਪ ਹੈਡਲਾਈਨ

Goindwal jail 'ਚ ਕੁੱਟਮਾਰ ਤੋਂ ਬਾਅਦ ਕੈਦੀ ਦੀ ਮੌਤ , ਤਿੰਨ ਕਰਮਚਾਰੀਆਂ ਵਿਰੁੱਧ FIR ਦਰਜ 
Goindwal jail 'ਚ ਕੁੱਟਮਾਰ ਤੋਂ ਬਾਅਦ ਕੈਦੀ ਦੀ ਮੌਤ , ਤਿੰਨ ਕਰਮਚਾਰੀਆਂ ਵਿਰੁੱਧ FIR ਦਰਜ 
Punjab MC Election Results : ਪੰਜਾਬੀਆਂ ਨੇ ਇੱਕ ਵਾਰ ਫਿਰ 'ਆਪ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ : CM ਭਗਵੰਤ ਮਾਨ
Punjab MC Election Results : ਪੰਜਾਬੀਆਂ ਨੇ ਇੱਕ ਵਾਰ ਫਿਰ 'ਆਪ ਸਰਕਾਰ' ਦੇ ਕੰਮਾਂ 'ਤੇ ਮੋਹਰ ਲਗਾਈ : CM ਭਗਵੰਤ ਮਾਨ
 Barnala MC Elections : ਬਰਨਾਲਾ ’ਚ ਸੱਤਾਧਿਰ ਆਪ ਦਾ ਮੇਅਰ ਬਣਨਾ ਤੈਅ, 'ਆਪ' ਨੇ ਮਾਰੀ ਵੱਡੀ ਬਾਜ਼ੀ
 Barnala MC Elections : ਬਰਨਾਲਾ ’ਚ ਸੱਤਾਧਿਰ ਆਪ ਦਾ ਮੇਅਰ ਬਣਨਾ ਤੈਅ, 'ਆਪ' ਨੇ ਮਾਰੀ ਵੱਡੀ ਬਾਜ਼ੀ
Punjab MC Election Results : ਦਿੱਗਜਾਂ ਲੀਡਰ ਦੇ ਗੜ੍ਹਾਂ ‘ਚ ਕਿਹੋ ਜਿਹਾ ਰਿਹਾ ਨਤੀਜਾ? CM ਦੇ ਹਲਕੇ ‘ਚ ‘ਆਪ’ ਦੀ ਵੱਡੀ ਜਿੱਤ, ਵੜਿੰਗ ਨੂੰ ਝਟਕਾ
Punjab MC Election Results : ਦਿੱਗਜਾਂ ਲੀਡਰ ਦੇ ਗੜ੍ਹਾਂ ‘ਚ ਕਿਹੋ ਜਿਹਾ ਰਿਹਾ ਨਤੀਜਾ? CM ਦੇ ਹਲਕੇ ‘ਚ ‘ਆਪ’ ਦੀ ਵੱਡੀ ਜਿੱਤ, ਵੜਿੰਗ ਨੂੰ ਝਟਕਾ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ
Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
ਨਾਰਮਲ ਪੈਟਰੋਲ ਜਾਂ ਪਾਵਰ ਪੈਟਰੋਲ? ਕਿਹੜੇ ਪੈਟਰੋਲ ਨਾਲ ਬਚਦੇ ਜ਼ਿਆਦਾ ਪੈਸੇ, ਇੱਥੇ ਜਾਣੋ
ਨਾਰਮਲ ਪੈਟਰੋਲ ਜਾਂ ਪਾਵਰ ਪੈਟਰੋਲ? ਕਿਹੜੇ ਪੈਟਰੋਲ ਨਾਲ ਬਚਦੇ ਜ਼ਿਆਦਾ ਪੈਸੇ, ਇੱਥੇ ਜਾਣੋ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ
Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
Embed widget