Sanjhi Sath Siyaasi Sacch: ਹਲਕਾ ਨਾਭਾ ਦੇ ਲੋਕਾਂ ਦਾ ਇਲਜ਼ਾਮ - ਲੀਡਰ ਵੋਟਾਂ ਇਕੱਠੀਆਂ ਕਰਨ ਆਉਂਦੇ ਪਰ ਨਹੀਂ ਲੈਂਦੇ ਸਾਰ

Continues below advertisement

ਵਿਧਾਨ ਸਭਾ ਹਲਕਾ ਨਾਭਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ
ਵਿਧਾਨ ਸਭਾ ਹਲਕਾ ਨਾਭਾ ਤੋਂ ਸਾਧੂ ਸਿੰਘ ਧਰਮਸੋਤ ਵਿਧਾਇਕ
ਸਾਧੂ ਸਿੰਘ ਧਰਮਸੋਤ ਨੂੰ ਕਾਂਗਰਸ ਨੇ ਮੁੜ ਉਤਾਰਿਆ ਚੋਣ ਮੈਦਾਨ 'ਚ
ਕਬੀਰ ਦਾਸ SAD/BSP ਦੇ ਸਾਂਝੇ ਉਮੀਦਵਾਰ
ਗੁਰਦੇਵ ਸਿੰਘ ਮਾਨ AAP ਉਮੀਦਵਾਰ
ਗੁਰਪ੍ਰੀਤ ਸਿੰਘ BJP/ PLC ਵੱਲੋਂ ਲੜਣਗੇ ਚੋਣ
ਪਿੰਡ ਘਨੂੰੜਕੀ ਦੇ ਲੋਕਾਂ ਨੇ ਕਾਂਗਰਸ ਸਰਕਾਰ 'ਤੇ ਚੁੱਕੇ ਸਵਾਲ
'ਕਾਂਗਰਸ ਦੀ ਸਰਕਾਰ ਨੇ ਨਹੀਂ ਕਰਵਾਇਆ ਵਿਕਾਸ'
'ਲੀਡਰ ਵੋਟਾਂ ਇਕੱਠੀਆਂ ਕਰਨ ਆਉਂਦੇ ਪਰ ਨਹੀਂ ਲੈਂਦੇ ਸਾਰ   '
'ਕੈਪਟਨ ਨੇ ਆਪਣੇ ਕਾਰਜਕਾਲ 'ਚ ਕੋਈ ਕੰਮ ਨਹੀਂ ਕੀਤਾ'
'ਆਪਣੇ ਕਾਰਜਕਾਲ ਦੌਰਾਨ ਕੈਪਟਨ ਲੋਕਾਂ ਨੂੰ ਨਹੀਂ ਮਿਲੇ'
'ਨਵਜੋਤ ਸਿੰਘ ਸਿੱਧੂ ਤੋਂ ਸਾਨੂੰ ਕੋਈ ਉਮੀਦ ਨਹੀਂ'
'CM ਚਰਨਜੀਤ ਸਿੰਘ ਚੰਨੀ ਸਿਰਫ ਦਿਖਾਵਾ ਕਰ ਰਹੇ'
'CM ਚੰਨੀ ਵੱਲੋਂ ਚੋਣਾਂ ਤੋਂ ਪਹਿਲਾਂ ਸਿਰਫ ਐਲਾਨ ਕੀਤੇ ਗਏ'
'BJP ਨੂੰ ਦੇਸ਼ 'ਚ 17 ਸੀਟਾਂ ਲੈਣੀਆਂ ਵੀ ਮੁਸ਼ਕਿਲ'
'BJP ਦਾ ਪੰਜਾਬ 'ਚ ਕੋਈ ਆਧਾਰ ਨਹੀਂ'
'ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ'
'ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਚੰਗਾ ਕੰਮ ਕਰ ਰਹੀ'
'ਪੰਜਾਬ 'ਚ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ'

Continues below advertisement

JOIN US ON

Telegram