ਗਿਆਨੀ ਹਰਪ੍ਰੀਤ ਨੂੰ ਸਰਨਾ ਦਾ ਖੁੱਲ੍ਹਾ ਚੈਲੰਜ!
ਕਈ ਗੱਲਾਂ ਇਸ ਨੇ ਮੇਰੇ ਨਾਲ ਕੀਤੀਆਂ। ਜਦ ਮੈਂ ਅਲੱਗ ਦਲ ਦਾ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਤੇ ਮੇਰੀ ਗਿਆਨੀ ਰਪਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੇਂਜ ਕਰਦਾ ਕਹਿਣ ਤੋਂ ਪਹਿਲਾਂ ਹੀ ਕਿ ਗਿਆਨੀ ਅਰਪਰੀਤ ਸਿੰਘ ਜਿੱਥੇ ਮਰਜ਼ੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇਵੇ। ਅਕਾਲ ਤਖਤ ਸਾਹਿਬ ਤੇ ਮਿਲਣਗੇ ਗੱਲਾਂ। ਸਾਡੇ ਸਕੂਲ ਬਰਬਾਦ ਹੋ ਗਏ,ਸ਼ਨ ਬੰਦ ਹੋ ਗਏ, ਤਨਖਾਵਾਂ ਨਹੀ ਮਿਲ ਰਹੀਆਂ ਮੁਲਾਜ਼ਮਾਂ ਨੂੰ ਇਹਨੇ ਪੰਜਾਂ ਨੂੰ ਬੁਲਾ ਕੇ ਕਿਹਾ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ, ਮੈਂ ਚੋਰੀਆਂ ਲੱਭਾਂਗਾ। ਸਰ ਮਨਜੀਤ ਸਿੰਘ ਮੈਂ ਛੋਟਾ ਬਰਦਰ ਹੇਤ ਗੁਜ਼ਰ ਗਿਆ ਕਲਕਾ ਤੇ ਸਰਸਾ ਜਦ ਉਸਨੇ ਅਸੀਂ ਜਿਹੜੇ ਕਾਗਜ਼ ਲੈ ਕੇ ਗਏ ਸੀ ਉਸਨੇ ਦੇਖੇ ਤਾਂ ਕਹਿਣ ਲੱਗਾ ਜੀ ਬਹੁਤ ਜਿਆਦਾ। ਸੈਟੀਸਫਾਈਡ ਹੋ ਕੇ ਅਸੀਂ ਬਾਹਰ ਆਏ ਸੀ। ਇਸ ਨੂੰ ਪੁੱਛੋ ਅੱਜ ਤੱਕ ਉਹ ਮੈਂਬਰੀ ਤਿੰਨ ਮੈਂਬਰੀ ਕਮੇਟੀ ਬਣੀ ਨਾ ਵੀ ਸਾਡੇ ਕੋਲ ਪੁੱਛ ਲਏ ਮੈਂ ਕਿਹਾ ਜੀ ਜਿਹੜੇ ਪਾਣੇ ਨੇ ਪਾ ਲਓ ਸਾਨੂੰ ਕੋਈ ਇਤਰਾਜ ਨਹੀਂ ਹੈ। ਹਿੰਦੁਸਤਾਨ ਦੁਨੀਆਂ ਦੇ ਕਿਹੜੇ ਬੰਦੇ ਨੂੰ ਪਾਣੇ ਪਾ ਲਓ ਇਨਕੁਆਇਰੀ ਕਰਾ ਲਓ ਨਹੀਂ ਹੋਈ ਕਿਉਂ ਬੀਜੇਪੀ ਨੇ ਕਹਿ ਤਾ ਵੀ ਜੇ ਤੂੰ ਇਨਕੁਆਇਰੀ ਕਰਾਤੀ ਇਥੇ ਸਰਸਾ ਵਗੈਰਾ ਸਾਰੇ ਮਰ ਜਾਣਗੇ ਫਸ ਜਾਣਗੇ। ਇਹਨਾਂ ਨੂੰ ਬਚਾਉਣ ਦੀ ਖਾਤਰ. ਮਨਜਿੰਦਰ ਸਿੰਘ ਤੇ ਬਲਵੰਤ ਸਿੰਘ ਰਾਲੀਆ ਉਸ ਬੰਦੇ ਨੂੰ ਤੂੰ ਸਰਬਾ ਪਾਤਾ ਤੇਰਾ ਕੀਮਾਨ ਮੈਂ ਇਸ ਕੋਲ ਪੁੱਛਣਾ ਚਾਹੁੰਦਾ ਬਈ ਤੂੰ ਮੈਨੂੰ ਇੱਕ ਗੱਲ ਦੱਸ ਜਿਹੜੀ ਦੋ ਦਸੰਬਰ ਨੂੰ ਤੁਸੀਂ ਉਥੋਂ ਐਲਾਨ ਕੀਤਾ ਸਾਰਿਆਂ ਨੂੰ ਤਨਖਾਹ ਲਈ ਹੈ ਇੱਕ ਲਾਈਨ ਦੱਸ ਦਿਓ ਜਿਹੜੀ ਕਿ ਅਕਾਲੀ ਦਲ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਵਰਕਰਾਂ ਨੇ ਨਾ ਪੂਰੀ ਕੀਤੀ ਹੋਵੇ।






















