ਪੜਚੋਲ ਕਰੋ
ਇਹ ਹੈ ਅੱਜ ਦੀ ਸਿਆਸਤ, ਵਾਇਰਲ ਵੀਡੀਓ 'ਚ ਖੁੱਲ੍ਹੀ ਪੋਲ
ਅੱਜ ਦੀ ਸਿਆਸਤ ਤੋਂ ਕੋਈ ਵੀ ਦਿਆਨਤਦਾਰ ਬੰਦਾ ਖੁਸ਼ ਨਹੀਂ। ਇਸ ਬਾਰੇ ਨੌਜਵਾਨ ਪੀੜੀ ਵਿੱਚ ਵੀ ਨਿਰਾਸ਼ਾ ਨਜ਼ਰ ਆਉਂਦੀ ਹੈ। ਇਸ ਲਈ ਬਹੁਤੇ ਨੌਜਵਾਨ ਸਿਆਸਤ ਤੋਂ ਦੂਰੀ ਹੀ ਬਣਾ ਕੇ ਰੱਖਦੇ ਹਨ।
ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਸਿਆਸਤ ਦੀ ਪੋਲ ਖੋਲ੍ਹੀ ਹੈ। ਇਹ ਕਾਵਿਮਈ ਮੀਡੀਆ ਦੀ ਖੂਬ ਚਰਚਾ ਹੋ ਰਹੀ ਹੈ। ਇਸ ਲਈ ਏਬੀਪੀ ਸਾਂਝਾ ਵੱਲੋਂ ਆਪਣੇ ਪਾਠਕਾਂ ਲਈ ਇਹ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਤਾਂ ਜੋ ਸੂਬੇ, ਦੇਸ਼ ਤੇ ਕੌਮਾਂਤਰੀ ਸਿਆਸਤ ਦੀ ਝਲਕ ਨੂੰ ਸਮਝਿਆ ਜਾ ਸਕੇ।
ਹੋਰ ਵੇਖੋ






















