ਪੜਚੋਲ ਕਰੋ
Punjab Weather report | 16 ਜ਼ਿਲਿਆਂ 'ਚ ਕੋਲਡ ਡੇ ਅਲਰਟ, ਪੰਜਾਬ 'ਚ ਧੁੰਦ ਹੀ ਧੁੰਦ
Punjab Weather report | 16 ਜ਼ਿਲਿਆਂ 'ਚ ਕੋਲਡ ਡੇ ਅਲਰਟ, ਪੰਜਾਬ 'ਚ ਧੁੰਦ ਹੀ ਧੁੰਦ
#Punjab #Weather #coldwave #Amritsar #Bathinda #Fog #flightdelay #trains #IGIairport #abpsanjha
ਪੰਜਾਬ 'ਚ ਅੱਜ ਸਵੇਰ ਵੇਲੇ ਦਿਸਣ ਸਮਰਥਾ ਯਾਨਿ ਕਿ ਵਿਜ਼ੀਬਿਲਟੀ ਸਿਫਰ ਰਹੀ,ਉਧਰ ਹਰਿਆਣਾ 'ਚ ਵੀ 16 ਜ਼ਿਲਿਆਂ 'ਚ ਕੋਲਡ ਡੇ ਅਲਰਟ ਹੈ ਅਤੇ ਚੰਡੀਗੜ੍ਹ 'ਚ ਵੀ ਕੋਹਰਾ ਹੀ ਕੋਹਰਾ ਨਜ਼ਰ ਆ ਰਿਹਾ, ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਹੋਇਆ
ਹੋਰ ਵੇਖੋ






















