ਪੜਚੋਲ ਕਰੋ
ਪੁਲਿਸ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਦੁਕਾਨਦਾਰਾਂ ਦਾ 'ਸਬਜ਼ੀ-ਸੁੱਟ' ਪ੍ਰਦਰਸ਼ਨ
ਰਾਹਾਂ ‘ਚ ਰੁਲ ਰਹੀਆਂ ਨੇ ਸਬਜ਼ੀਆਂ, ਭਵਾਨੀਗੜ੍ਹ ‘ਚ ਸੜਕਾਂ ‘ਤੇ ਸੁੱਟੀਆਂ ਸਬਜ਼ੀਆਂ, ਹਾਈਵੇ ‘ਤੇ ਸਬਜ਼ੀਆਂ ਸੁੱਟ ਕੇ ਜਤਾਇਆ ਵਿਰੋਧ, ਵਿਰੋਧ ਵਜੋਂ ਵਿਕਰੇਤਾਵਾਂ ਨੇ ਬਰਬਾਦ ਕੀਤੀਆਂ ਸਬਜ਼ੀਆਂ, ਪੁਲਿਸ ‘ਤੇ ਕੁੱਟਮਾਰ ਅਤੇ ਧੱਕਾਸ਼ਾਹੀ ਦੇ ਇਲਜ਼ਾਮ ਲਾਏ, ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ-SHO ਭਵਾਨੀਗੜ੍ਹ, ਘੱਟ ਵਕਤ ਮਿਲਣ ਕਰਕੇ ਪਰੇਸ਼ਾਨ ਰੇਹੜੀ ਵਾਲੇ, ਕਿਸਾਨਾਂ ਨੇ ਵੀ ਰੇਹੜੀ ਵਾਲਿਆਂ ਦੀ ਕੀਤੀ ਹਿਮਾਇਤ, ਰੇਹੜੀ ਵਾਲਿਆਂ ਨੂੰ ਪਰੇਸ਼ਾਨ ਨਾ ਕਰੇ ਪੁਲਿਸ-ਕਿਸਾਨ
ਹੋਰ ਵੇਖੋ























