ਪੜਚੋਲ ਕਰੋ
Bharat Band | ਚਹਿਲ-ਪਹਿਲ ਵਾਲਾ ਸ਼ਹਿਰ ਵੀ ਹੋਇਆ ਸੁੰਨ, ਸੰਨਾਟੇ ਦੀ ਅਵਾਜ਼, ਕਿਸਾਨਾਂ ਨੇ ਮਾਰੀ ਲਲਕਾਰ !
Bharat Band | ਚਹਿਲ-ਪਹਿਲ ਵਾਲਾ ਸ਼ਹਿਰ ਵੀ ਹੋਇਆ ਸੁੰਨ, ਸੰਨਾਟੇ ਦੀ ਅਵਾਜ਼, ਕਿਸਾਨਾਂ ਨੇ ਮਾਰੀ ਲਲਕਾਰ !
#FarmersProtest2024 #BharatBand #FarmersProtests #Haryana #Punjab #DelhiChalo #Sarwansinghpandher
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਅੰਮ੍ਰਿਤਸਰ ਵਿੱਚ ਭਾਰਤ ਬੰਦ ਦੀ ਕੌਲ ਕਰਕੇ ਸ਼ਹਿਰ ਵਿੱਚ ਸੁੰਨ ਪਸਰੀ ਨਜ਼ਰ ਆਈ, ਅੰਮ੍ਰਿਤਸਰ ਦੇ ਭੰਡਾਰੀ ਬ੍ਰਿਜ ਤੇ ਕਿਸਾਨ ਜਥੇਬੰਦੀਆਂ ਨੇ ਇਕੱਠ ਕੀਤਾ ਅਤੇ ਸਮਰਥਨ ਦੇਣ ਵਾਲਿਆਂ ਦਾ ਧੰਨਵਾਦ,ਬੱਸ ਸਟੈਂਡ ਵੀ ਖਾਲੀ ਹੀ ਨਜ਼ਰ ਆਏ ਕਿਉਂਕਿ ਅੱਜ ਪ੍ਰਾਈਵੇਟ ਬੱਸਾਂ ਨੇ ਵੀ ਹੜਤਾਲ ਕੀਤੀ ਹੋਈ ਸੀ|
ਹੋਰ ਵੇਖੋ






















