ਪੜਚੋਲ ਕਰੋ
Dharamkot 'ਚ ਦੋ ਗੁੱਟਾਂ ਦੇ 'ਚ ਚੱਲੀਆਂ ਗੋਲੀਆਂ
Dharamkot 'ਚ ਦੋ ਗੁੱਟਾਂ ਦੇ 'ਚ ਚੱਲੀਆਂ ਗੋਲੀਆਂ
ਦੋ ਧਿਰਾਂ ਦੇ ਵਿੱਚ ਹੋਈ ਲੜਾਈ ਤੋਂ ਬਾਅਦ ਇੱਕ ਧਿਰ ਨੇ ਚਲਾਈਆਂ ਗੋਲੀਆਂ ਇਸ ਫਾਇਰਿੰਗ ਦੇ ਵਿੱਚ ਇੱਕ ਵਿਅਕਤੀ ਹੋਇਆ ਜਖਮੀ ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਘਟਨਾ ਤੋਂ ਬਾਅਦ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਹੈ। ਪਿੰਡ ਅਮੀਵਾਲਾ 'ਚ ਦੋ ਗੁੱਟ ਆਪਸ 'ਚ ਭਿੜੇ। ਦੋਵੇਂ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ। ਇੱਕ ਸ਼ਖਸ ਨੂੰ ਗੋਲੀ ਲੱਗਣ ਦੀ ਖ਼ਬਰ। ਪੁਲਿਸ 'ਤੇ ਇੱਟਾਂ-ਪੱਥਰਾਂ ਨਾਲ ਵੀ ਕੀਤਾ ਹਮਲਾ। 2 ਤੋਂ 3 ਪੁਲਿਸ ਵਾਲੇ ਵੀ ਜ਼ਖ਼ਮੀ ਹੋਏ।
Tags :
Dharamkotਹੋਰ ਵੇਖੋ






















