ਪੜਚੋਲ ਕਰੋ
Junior Sidhu Moosewala | ਮੂਸੇਵਾਲਾ ਦੇ ਛੋਟੇ ਭਰਾ ਦਾ ਨਾਮ ਵੀ ਸ਼ੁਭਦੀਪ ਸਿੰਘ
Junior Sidhu Moosewala | ਮੂਸੇਵਾਲਾ ਦੇ ਛੋਟੇ ਭਰਾ ਦਾ ਨਾਮ ਵੀ ਸ਼ੁਭਦੀਪ ਸਿੰਘ
#moosewala #sidhumoosewala #Balkaursingh #Charankaur #parents #sidhumape #moosewalabrother #CMMann #BhagwantMann #Rajawarring #Partapbajwa #abpsanjha #abplive
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ। ਨਵ ਜਨਮੇ ਬੱਚੇ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੋਵੇਗਾ। ਬਲਕੌਰ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਵਾਪਿਸ ਪਰਤ ਆਇਆ ਹੈ, ਉਹ ਬਿਲਕੁਲ ਸਿੱਧੂ ਵਾਂਗ ਦਿੱਸਦਾ ਹੈ।
ਹੋਰ ਵੇਖੋ






















