ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Sidhu Moosewala Case Update - ਮੁੱਕਰ ਗਏ Lawrence Bishnoi ਤੇ Jaggu Bhagwanpuria,ਵੇਖੋ ਕੀ ਬੋਲੇ

#Moosewalamurdercase #Mansacourt #Lawrencebishnoi #Jaggubhagwanpuria #abplive

ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸੰਬੰਧੀ ਮਾਨਸਾ ਅਦਾਲਤ ਚ ਸੁਣਵਾਈ ਹੋਈ ਹੈ
ਜਿੱਥੇ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਅਤੇ 3 ਮੁਲਜ਼ਮਾਂ ਨੂੰ ਸਰੀਰਕ ਤੌਰ ’ਤੇ ਪੇਸ਼ ਕੀਤਾ ਗਿਆ।
ਸੁਣਵਾਈ ਦੌਰਾਨ ਖ਼ਾਸ ਖਬਰ ਸਾਹਮਣੇ ਆਈ ਹੈ ਕਿ ਕਤਲਕਾਂਡ ਦੇ ਮੁੱਖ ਮੁਲਜ਼ਮਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੇ ਵਕੀਲ ਸ਼ੈਲੀ ਸ਼ਰਮਾ ਨੇ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ। ਜਿਸ ‘ਚ ਉਨ੍ਹਾਂ ਮੰਗ ਕੀਤੀ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਇਸ ਕੇਸ ’ਚੋਂ ਬਰੀ ਕੀਤਾ ਜਾਵੇ, ਅਦਾਲਤ ਨੇ ਇਸ ਦੀ ਕਾਪੀ ਸਰਕਾਰੀ ਵਕੀਲ ਨੂੰ ਦੇ ਕੇ 5 ਜਨਵਰੀ ਨੂੰ ਆਪਣਾ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਮੁਤਾਬਕ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਨੇ ਵਕੀਲਾਂ ਰਾਹੀਂ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਕਤਲ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕੀਤਾ ਜਾਵੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 5 ਜਨਵਰੀ ਨੂੰ ਤੈਅ ਕੀਤੀ ਹੈ।
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਵੀਡੀਓਜ਼ ਪੰਜਾਬ

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰ

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ 'ਤੇ ਭੜਕੇ ਅਕਾਲ ਤਖਤ ਦੇ ਜਥੇਦਾਰਅਮਰੀਕਾ ਦਾ ਦੂਜਾ ਜਹਾਜ਼ ਵੀ ਉਤਰੇਗਾ ਪੰਜਾਬ!  60 ਤੋਂ ਉੱਤੇ ਡਿਪੋਰਟੀ ਪੰਜਾਬੀਆਂ ਦੀ ਗਿਣਤੀਕੇਂਦਰ ਨਾਲ ਮੀਟਿੰਗ ਦੀ ਕਿਸਾਨਾਂ ਨੇ ਖਿੱਚੀ ਤਿਆਰੀ! ਇਹਨਾਂ ਮੁੱਦਿਆਂ 'ਤੇ ਰੱਖਣਗੇ ਪੱਖਪੰਜਾਬ ਦਾ ਨਵਾਂ ਐਕਸ਼ਨ ਪਲਾਨ DC 'ਤੇ SSP ਭ੍ਰਿਸ਼ਟਾਚਾਰ ਲਈ 'ਹੋਣਗੇ ਜ਼ਿੰਮੇਵਾਰ'!
Advertisement

ਟਾਪ ਹੈਡਲਾਈਨ

2030 ਤੱਕ ਭਾਰਤ ਹੋਵੇਗਾ ਮਾਲਾਮਾਲ! ਜਾਣੋ ਕੀ ਹੈ 'ਮਿਸ਼ਨ 500', ਟਰੰਪ- PM ਮੋਦੀ ਦੀ ਬੈਠਕ ਤੋਂ ਬਾਅਦ ਹੋਇਆ ਵੱਡਾ ਐਲਾਨ

Punjab News: ਕੇਂਦਰ ਨਾਲ ਸੁਖਾਵੇਂ ਮਾਹੌਲ 'ਚ ਹੋਈ ਕਿਸਾਨਾਂ ਦੀ ਗੱਲਬਾਤ, ਜਗਜੀਤ ਸਿੰਘ ਡੱਲੇਵਾਲ ਰਹੇ ਮੌਜੂਦ, ਹੁਣ 22 ਫਰਵਰੀ ਨੂੰ ਹੋਏਗੀ ਅਗਲੀ ਮੀਟਿੰਗ

SL vs AUS 2nd ODI: ਸ਼੍ਰੀਲੰਕਾ ਨੇ ਕੀਤਾ ਇਤਿਹਾਸਿਕ ਉਲਟਫੇਰ, ਆਸਟ੍ਰੇਲੀਆ 107 ਦੌੜਾਂ 'ਤੇ ਕੀਤਾ ਢਹਿ ਢੇਰੀ, 174 ਦੌੜਾਂ ਨਾਲ ਜਿੱਤਿਆ ਮੈਚ

PM ਮੋਦੀ ਤੇ ਰਾਹੁਲ ਗਾਂਧੀ ਮਿਲਕੇ ਲੈਣਗੇ ਵੱਡਾ ਫੈਸਲਾ, 17 ਫਰਵਰੀ ਨੂੰ ਹੋਵੇਗੀ ਮੀਟਿੰਗ, ਜਾਣੋ ਕਿਉਂ ਇਕੱਠੇ ਹੋ ਰਹੇ ਨੇ ਦੋ ਸਿਆਸੀ ਵਿਰੋਧੀ ?

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Indias Got Latent: ਰਣਵੀਰ ਇਲਾਹਾਬਾਦੀਆ ਸੰਪਰਕ ਤੋਂ ਬਾਹਰ, ਫੋਨ ਬੰਦ ਕਰ ਹੋਇਆ ਲਾਪਤਾ

Punjab News: CM ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਣ ਪਹੁੰਚਣਗੇ ਅੰਮ੍ਰਿਤਸਰ ਏਅਰਪੋਰਟ

ਸੈਲੂਨ 'ਚ ਵਾਲ ਕਟਵਾਉਂਦੇ ਹੋਏ ਦੂਜਿਆਂ ਦੀ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਟ੍ਰਾਂਸਫਰ? ਇੱਥੇ ਜਾਣੋ ਜਵਾਬ

Reciprocal Tariff: ਪੀਐਮ ਮੋਦੀ ਨੂੰ ਮਿਲਣ ਤੋਂ ਪਹਿਲਾਂ ਹੀ ਟਰੰਪ ਨੇ ਕਰ ਦਿੱਤਾ ਐਲਾਨ, ਭਾਰਤ ਨੂੰ ਹੋਏਗਾ ਵੱਡਾ ਨੁਕਸਾਨ?

Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.