Sikandar singh Maluka Clarification | ਨੂੰਹ ਕਰਕੇ ਮਲੂਕਾ ਨੂੰ ਸ਼ਰਮਿੰਦਗੀ ? | Parampal Kaur
Sikandar singh Maluka Clarification | ਨੂੰਹ ਕਰਕੇ ਮਲੂਕਾ ਨੂੰ ਸ਼ਰਮਿੰਦਗੀ ? | Parampal Kaur
#Parampalkaur #SikandarSinghMaluka #SukhbirSinghBadal #HarsimratKaurBadal #AkaliDal #ExclusiveInterview #BJP #Bhagwantmann #CMMann #abpsanjha #abplive
IAS ਦਾ ਅਹੁਦਾ ਛੱਡ ਕੇ ਨੂੰਹ ਭਾਜਪਾ ਚ ਸ਼ਾਮਲ ਹੋ ਗਈ
ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਨੂੰ ਹੁਣ
ਮੀਡੀਆ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਹੋ ਗਏ ਹਨ |
ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪਹੁੰਚੇ ਸਿਕੰਦਰ ਸਿੰਘ ਮਲੂਕਾ ਨੂੰ ਜਦ ਇਸ ਬਾਰੇ ਸਵਾਲ ਕੀਤਾ ਗਿਆ
ਤਾਂ ਉਹ ਸਫਾਈ ਦਿੰਦੇ ਨਜ਼ਰ ਆਏ | ਮਲੂਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੂੰਹ ਪੁੱਤ ਨੂੰ ਰੋਕਿਆ ਸੀ
ਲੇਕਿਨ ਉਹ ਬਾਲਗ ਹਨ ਤੇ ਆਪਣੇ ਫੈਸਲੇ ਆਪ ਲੈ ਰਹੇ ਹਨ - ਇਸ ਵਿਚ ਉਨ੍ਹਾਂ ਦੀ ਕੋਈ ਨਹੀਂ ਚੱਲੀ - ਇਹ ਬੱਚਿਆਂ ਦੀ ਮਰਜ਼ੀ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...