ਪੜਚੋਲ ਕਰੋ
ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜ
ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜ
ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾ ਨੂੰ ਵਿਦੇਸ਼ਾ ਵਿਚ ਕਤਲ ਕਰਵਾਇਆ ਜਾ ਰਿਹਾ ਹੈ ।
ਸ੍ਰੀ ਅਕਾਲ ਤਖ਼ਤ ਦੇ ਆਜਾਇਬ ਘਰ ਵਿੱਚ ਇਨ੍ਹਾਂ ਸਿੱਖਾਂ ਦੀ ਫੋਟੋ ਲਗਣੀ ਚਾਹੀਦੀ ਹੈ ।
ਜੇਕਰ ਕੌਮ ਐਸ . ਜੀ . ਪੀ . ਸੀ ਦੀਆਂ ਚੋਣਾਂ ਵਿੱਚ ਸਾਥ ਦੇਵੇਗੀ ਤਾਂ ਫਿਰ ਕਿਸੇ ਦੀ ਮਿੰਨਤ ਨਹੀ ਕਰਨੀ ਪੈਣੀ ।
ਭਾਰਤ ਵਿਚ ਸਿਧੂ ਮੁਸੇਵਾਲਾ ਨੂੰ ਕਤਲ ਕਰਾਇਆ ਗਿਆ ।
ਦੀਪ ਸਿਧੂ ਨੂੰ ਵੀ ਮਰਵਾਇਆ ਗਿਆ ।
ਪੰਜਾਬੀ ਅਤੇ ਸਿਖ ਕੌਮ ਨੂੰ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਰਾਜ ਤੁਹਾਡੇ ਪੈਰਾ ਨੂੰ ਚੁੰਮਦਾ ਹੈ ।
ਸਿਮਰਜੀਤ ਸਿੰਘ ਮਾਨ ਨੇ ਅੰਮ੍ਰਿਤਸਰ ਵਿਖੇ ਇਹ ਬਿਆਨ ਦਿਤਾ ।
ਹੋਰ ਵੇਖੋ






















