ਪੜਚੋਲ ਕਰੋ
Singh Border 'ਤੇ ਕਿਸਾਨਾਂ ਦੀ ਪਾਰਲੀਮੈਂਟ,ਦੇਖੋ ਕਿਵੇਂ ਹੁੰਦਾ ਕੰਮ
ਕਿਸਾਨੀ ਸੰਘਰਸ਼ 'ਚ ਸਾਂਝੀ ਸੱਥ , ਕਿਸਾਨਾਂ ਵੱਲੋਂ ਚਲਾਈ ਜਾ ਰਹੀ ਸਾਂਝੀ ਸੱਥ ਸਾਂਝੀ ਸੱਥ 'ਚ ਆਮ ਲੋਕ ਆਪਣੇ ਵਿਚਾਰ ਰੱਖਦੇ
15 ਦਸੰਬਰ 2020 ਤੋਂ ਚਲਾ ਰਹੇ ਸਾਂਝੀ ਸੱਥ
ਹੁਣ 400 ਦੇ ਕਰੀਬ ਲੋਕ ਸੱਥ 'ਚ ਸ਼ਾਮਲ
ਗਾਜ਼ੀਪੁਰ, ਟਿੱਕਰੀ ਤੇ ਸਿੰਘੂ ਬੌਰਡਰ 'ਤੇ ਚੱਲ ਰਹੀ ਸੱਥਾਂ
ਸਵੇਰ 8 ਵਜੇ ਤੋਂ ਸ਼ੁਰੂ ਕੀਤੀ ਜਾਂਦੀ ਸੱਥਪੰਜਾਬੀ-ਅੰਗਰੇਜ਼ੀ- ਹਿੰਦੀ ਦੀਆਂ ਨਾਵਲਾਂ ਪੜ੍ਹਨ ਨੂੰ ਦਿੱਤੀਆਂ ਜਾਂਦੀਆਂ
ਸੱਥ 'ਚ ਨੇੜਲੇ ਇਲਾਕੇ ਦੇ ਗਰੀਬ ਬੱਚਿਆਂ ਨੂੰ ਪੜ੍ਹਿਆ ਜਾਂਦਾ
ਸ਼ਾਮ 6 ਵਜੇ ਤੋਂ 8 ਵਜੇ ਤੱਕ ਸੱਥ 'ਚ ਦੱਸੇ ਜਾਂਦੇ ਸੁਝਾਅ
ਲੋਕਾਂ ਨੂੰ ਦਿੱਤੇ ਸੁਝਾਅ ਨੋਟ ਕਰ ਜਥੇਬੰਦੀ ਤੱਕ ਪਹੁੰਚਾਏ ਜਾਂਦੇ
ਹੋਰ ਵੇਖੋ



















