ਪੜਚੋਲ ਕਰੋ
Advertisement
Sirhind Terrible accident | ਅਮਰੀਕਾ ਤੋਂ ਆਏ NRI ਨੂੰ ਮਿਲੀ ਪੰਜਾਬ ਦੀ ਧਰਤੀ 'ਤੇ ਖੌਫਨਾਕ ਮੌਤ
Sirhind Terrible accident | ਅਮਰੀਕਾ ਤੋਂ ਆਏ NRI ਨੂੰ ਮਿਲੀ ਪੰਜਾਬ ਦੀ ਧਰਤੀ 'ਤੇ ਖੌਫਨਾਕ ਮੌਤ
ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ |
ਜਿਥੇ ਦਿੱਲੀ ਏਅਰਪੋਰਟ ਤੋਂ ਆ ਰਹੀ ਕਾਰ ਦੀ ਖੜ੍ਹੇ ਟਰੱਕ ਨਾਲ ਜ਼ਬਰਦਸਤ ਟੱਕਰ ਹੋਈ ਹੈ |
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ |
ਇਸ ਹਾਦਸੇ ਚ ਅਮਰੀਕਾ ਤੋਂ ਆਏ ਸਤਵੰਤ ਸਿੰਘ ਦੀ ਮੌਤ ਹੋ ਗਈ ਹੈ |
ਜਦਕਿ ਕਾਰ ਚਾਲਕ ਤੇ ਕਾਰ ਸਵਾਰ 2 ਵਿਅਕਤੀ ਗੰਭੀਰ ਜਖ਼ਮੀ ਹੋਏ ਹਨ |
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਤਵੰਤ ਸਿੰਘ ਅਮਰੀਕਾ ਤੋਂ ਪੰਜਾਬ ਪਰਤੇ ਸਨ
ਜਿਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਉਨ੍ਹਾਂ ਦਾ ਪੁੱਤ ਤੇ ਰਿਸ਼ਤੇਦਾਰ ਗਏ ਸਨ
ਲੇਕਿਨ ਵਾਪਸੀ ਸਮੇਂ ਰਾਸਤੇ ਚ ਭਿਆਨਕ ਹਾਦਸਾ ਵਾਪਰ ਗਿਆ |
ਪੁਲਿਸ ਮੁਤਾਬਕ ਗ਼ਲਤੀ ਕਾਰ ਚਾਲਕ ਦੀ ਹੈ | ਇਸ ਲਈ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪੰਜਾਬ
ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement