ਪੜਚੋਲ ਕਰੋ
ਕਲਯੁਗੀ ਪੁੱਤ ਤੇ ਨੁੰਹ ਨੇ ਬਜੁਰਗ ਮਾਂ ਨੂੰ ਮਰਨ ਲਈ ਕੀਤਾ ਮਜਬੂਰ
ਕਲਯੁਗੀ ਪੁੱਤ ਤੇ ਨੁੰਹ ਨੇ ਬਜੁਰਗ ਮਾਂ ਨੂੰ ਮਰਨ ਲਈ ਕੀਤਾ ਮਜਬੂਰ
ਆਪਣੇ ਪੁੱਤ ਤੇ ਨੁੰਹ ਤੋਂ ਤੰਗ ਆਈ ਇਸ ਮਾਂ ਨੇ ਕੀਤੀ ਖੁਦਕੁਸ਼ੀ
ਪਰਿਵਾਰ ਤੋਂ ਤੰਗ ਆ ਕੇ ਗੁਰਦਾਸਪੁਰ ਦੇ ਪਿੰਡ ਝਾਂਵਰ ਰੇਲਵੇ ਸਟੇਸ਼ਨ ਨੇੜੇ ਬਜ਼ੁਰਗ ਔਰਤ ਨੇ ਰੇਲਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਬਜ਼ੁਰਗ ਔਰਤ ਗੁਰਮੀਤ ਕੌਰ ਦੀਆਂ ਧੀਆਂ ਧਰਮਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ, ਉਸ ਦਾ ਭਰਾ ਅਤੇ ਉਸ ਦੀ ਭਰਜਾਈ ਉਨ੍ਹਾਂ ਦੀ ਮਾਂ ਨੂੰ ਹਮੇਸ਼ਾ ਤੰਗ-ਪ੍ਰੇਸ਼ਾਨ ਕਰਦੇ ਸਨ।
ਜਿਸ ਕਾਰਨ ਉਹ ਬਹੁਤ ਦੁਖੀ ਸੀ, ਉਸਨੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ... ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ...
ਹੋਰ ਵੇਖੋ






















