ਪੜਚੋਲ ਕਰੋ
Advertisement
Sri Anandpur Sahib: ਦੇਸ਼ ਦੇ ਤਾਨਾਸ਼ਾਹ ਨੂੰ ਬਦਲਣਾ ਜਰੂਰੀ, ਕਾਂਗਰਸ ਵਾਲੇ ਭਗੋੜੇ ਹੈ-ਮਲਵਿੰਦਰ ਸਿੰਘ ਕੰਗ
Sri Anandpur Sahib: ਦੇਸ਼ ਦੇ ਤਾਨਾਸ਼ਾਹ ਨੂੰ ਬਦਲਣਾ ਜਰੂਰੀ, ਕਾਂਗਰਸ ਵਾਲੇ ਭਗੋੜੇ ਹੈ-ਮਲਵਿੰਦਰ ਸਿੰਘ ਕੰਗ
ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਏਬੀਪੀ ਸਾਂਝਾ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਆਪ ਦਾ ਸ੍ਰੀ ਆਨੰਦਪੁਰ ਸਾਹਿਬ ਲਈ ਰੋਡਮੈਪ ਕੀ ਹੈ । ਉਨ੍ਹਾਂ ਬੀਜੇਪੀ ਅਤੇ ਕਾੰਗਰਸ ਅਤੇ ਅਕਾਲੀ ਦਲ ਤੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਬੀਜੇਪੀ ਕੋਲ ਭਾਰਤ-ਪਾਕਿਸਤਾਨ, ਹਿੰਦੁ-ਮੁਸਲਿਮ ਅਤੇ ਸ਼ਮਸ਼ਾਨ-ਕਬਰੀਸਤਾਨ ਦੀ ਗੱਲ ਕਰਨ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ ।
ਕਾਂਗਰਸ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਕੋਈ ਉਮੀਦਵਾਰ ਨਹੀਂ ਮਿਲਿਆ ਇਸ ਲਈ ਉਨ੍ਹਾਂ ਨੇ ਸੰਗਰੂਰ ਤੋਂ ਚੱਕ ਕੇ ਲਿਆ ਕੇ ਵਿਜੇਂਦਰ ਸਿੰਗਲਾ ਨੂੰ ਚੋਣ ਲੜਾਈ ਹੈ ।
ਅਕਾਲੀ ਦਲ ਨੇ ਹਮੇਸ਼ਾ ਆਪਣਾ ਪਰਿਵਾਰ ਪਾਲਿਆ ਹੈ ਲੋਕਾਂ ਦੀ ਭਲਾਈ ਨਹੀਂ ਕੀਤੀ ।
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement