ਪੜਚੋਲ ਕਰੋ
Mukatsar News | ਬੱਚਿਆਂ ਨਾਲ ਦੀਵਾਲੀ ਮਨਾ ਕੇ SSP ਨੇ ਵੱਡਿਆਂ ਨੂੰ ਦਿੱਤਾ ਖ਼ਾਸ ਸੁਨੇਹਾ
Mukatsar News | ਬੱਚਿਆਂ ਨਾਲ ਦੀਵਾਲੀ ਮਨਾ ਕੇ SSP ਨੇ ਵੱਡਿਆਂ ਨੂੰ ਦਿੱਤਾ ਖ਼ਾਸ ਸੁਨੇਹਾ
#Mukatsar #Punjabnews #abplive
ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਵੱਲੋਂ ਤਿਉਹਾਰਾਂ ਦੇ ਮੱਦੇ ਨਜ਼ਰ ਜਿੱਥੇ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ ਪਰਾਲੀ ਨੂੰ ਨਾ ਸਾੜਨ ਅਤੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਹੀ ਆਈਕੋਨਿਕ ਸਕੂਲ ਦੇ ਬੱਚਿਆਂ ਵੱਲੋਂ ਮੁਕਤਸਰ ਸਾਹਿਬ ਵਿਖੇ ਆ ਕੇ ਐਸ.ਐਸ.ਪੀ ਭਾਗੀਰਥ ਨਾਲ ਗਰੀਨ ਦਿਵਾਲੀ ਮਨਾਈ ਗਈ। ਜਿੱਥੇ ਐਸ.ਐਸ.ਪੀ ਵੱਲੋਂ ਚਾਕਲੇਟ ਵੰਡ ਕੇ ਬੱਚਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਸਭ ਨੂੰ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ।
ਪੰਜਾਬ
![Farmer Protest | ਪੰਜਾਬ ਨੂੰ ਕੌਣ ਕਰ ਰਿਹਾ ਬਰਬਾਦ, ਲੱਖਾ ਸਿਧਾਣਾ ਨੇ ਕੀਤੇ ਖੁਲਾਸੇ|](https://feeds.abplive.com/onecms/images/uploaded-images/2025/01/19/0be69adc713504210ffd91b0c797ec4d17373045093361149_original.jpg?impolicy=abp_cdn&imwidth=470)
Farmer Protest | ਪੰਜਾਬ ਨੂੰ ਕੌਣ ਕਰ ਰਿਹਾ ਬਰਬਾਦ, ਲੱਖਾ ਸਿਧਾਣਾ ਨੇ ਕੀਤੇ ਖੁਲਾਸੇ|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਸਪੋਰਟਸ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement