ਪੜਚੋਲ ਕਰੋ
STF ਬਾਰਡਰ ਰੇਂਜ ਵੱਲੋਂ 5 ਕਿਲੋ ਹੈਰੋਇਨ ਸਣੇ 2 ਤਸਕਰ ਕਾਬੂ
STF ਬਾਰਡਰ ਰੇਂਜ ਵੱਲੋਂ 5 ਕਿਲੋ ਹੈਰੋਇਨ ਸਣੇ 2 ਤਸਕਰ ਕਾਬੂ ਕੀਤੇ ਗਏ ਹਨ। ਜੇਲ੍ਹ 'ਚੋਂ ਹੀ ਚੱਲ ਰਿਹਾ ਸੀ ਹੈਰੋਇਨ ਦਾ ਨੈਟਵਰਕ। ਮੁਲਜ਼ਮਾਂ ਨੂੰ ਤਰਨਤਾਰਨ ਬਾਈਪਾਸ ਤੋਂ ਨਾਕਾਬੰਦੀ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਵੇਖੋ