ਪੜਚੋਲ ਕਰੋ
Advertisement
ਚੋਣਾਂ ਦੀ ਰੁੱਤ 'ਚ Sukhbir Badal ਲਾਈ ਵਾਅਦਿਆਂ ਦੀ ਝੜੀ, ਨੌਜਵਾਨਾਂ ਲਈ ਖ਼ਾਸ ਐਲਾਨ
ਚੋਣਾਂ ਦੀ ਰੁੱਤ ‘ਚ ਲੱਗੀ ਵਾਅਦਿਆਂ ਦੀ ਝੜੀ
ਸੁਖਬੀਰ ਸਿੰਘ ਬਾਦਲ ਦੇ 13 ਚੁਣਾਵੀ ਐਲਾਨ
ਸੁਖਬੀਰ ਬਾਦਲ ਨੇ ਕੀਤੇ 2022 ਲਈ 13 ਐਲਾਨ
ਘਰੇਲੂ ਉਪਭੋਗਤਾਵਾਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ
ਛੋਟੇ ਉਦਯੋਗਾਂ ਨੂੰ 5 ਰੁਪਏ ਬਿਜਲੀ ਪ੍ਰਤੀ ਯੂਨਿਟ ਦੇਣ ਦਾ ਭਰੋਸਾ
ਖੇਤੀ ਲਈ ਡੀਜ਼ਲ ’ਤੇ ਵੈਟ 10 ਰੁਪਏ ਘਟਾਉਣ ਦਾ ਵਾਅਦਾ
ਦੁੱਧ,ਸਬਜ਼ੀਆਂ ਤੇ ਫਲਾਂ ਲਈ MSP ਮਿਲੇਗੀ-ਸੁਖਬੀਰ ਬਾਦਲ
ਠੇਕਾ ਮੁਲਾਜ਼ਮਾਂ ਤੇ ਸਫਾਈ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ-ਸੁਖਬੀਰ ਬਾਦਲ
5 ਸਾਲਾਂ ‘ਚ 1 ਲੱਖ ਸਰਕਾਰੀ ਨੌਕਰੀਆਂ ਦੇਵਾਂਗੇ-ਸੁਖਬੀਰ ਬਾਦਲ
‘ਸਰਕਾਰੀ ਨੌਕਰੀ ‘ਚ 50 ਫੀਸਦ ਸੀਟਾਂ ਮਹਿਲਾਵਾਂ ਲਈ ਰਾਖਵੀਆਂ’
‘ਵਿਦਿਆਰਥੀਆਂ ਨੂੰ ਪੜ੍ਹਨ ਲਈ 10 ਲੱਖ ਦਾ ਬਿਨ੍ਹਾਂ ਵਿਆਜ ਕਰਜ਼ਾ’
75 ਫੀਸਦ ਰੁਜ਼ਗਾਰ ਪੰਜਾਬੀਆਂ ਲਈ ਰਾਖਵੇਂ ਹੋਣਗੇ-ਬਾਦਲ
SAD-BSP ਸਰਕਾਰ ਬਣਨ ’ਤੇ ਹਰ ਵਾਅਦਾ ਕਰਾਂਗਾ ਪੂਰਾ-ਸੁਖਬੀਰ
ਕੈਪਟਨ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਸੁਖਬੀਰ ਬਾਦਲ
ਸੁਖਬੀਰ ਬਾਦਲ ਵੱਲੋਂ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼
ਪੰਜਾਬ
Akali Dal | Sukhbir Badal | ਸਾਬਕਾ ਸਰਕਾਰ ਨੂੰ ਲੱਗੇਗੀ ਤਨਖ਼ਾਹ? ਅਕਾਲੀ ਦਲ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ!
By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!
Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp Sanjha
By Election | ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹੇਗਾ ਪੁਰਾਣਾ ਅਕਾਲੀ ਆਗੂ! |Vidhan sbah Oath|Abp Sanjha
Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky Mittal
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement