ਪੜਚੋਲ ਕਰੋ
ਸੁਖਬੀਰ ਬਾਦਲ ਦਾ ਨਵੀਂ ਸਰਕਾਰ 'ਤੇ ਨਵਜੋਤ ਸਿੱਧੂ ਨੂੰ ਲੈ ਕੇ ਵਾਰ
ਸੁਖਬੀਰ ਬਾਦਲ ਦੇ ਨਵੀਂ ਪੰਜਾਬ ਸਰਕਾਰ ਉੱਤੇ ਵਾਰ
'ਚੋਣਾਂ ਦੇ ਐਲਾਨ ਨੂੰ ਤਕਰੀਬਨ 100 ਦਿਨ ਰਹਿ ਗਏ'
'ਹਾਲੇ ਇੱਕ ਹਫਤੇ ਬਾਅਦ ਕੈਬਨਿਟ ਵੀ ਨਹੀਂ ਬਣੀ'
'ਸਾਰੀਆਂ ਨਿਯੁਕਤੀਆਂ ਨਵਜੋਤ ਸਿੰਘ ਸਿੱਧੂ ਕਰ ਰਹੇ'
'ਫੈਸਲੇ ਮੁੱਖ ਮੰਤਰੀ ਨੂੰ ਲੈਣੇ ਚਾਹੀਦੇ, ਕਾਂਗਰਸ ਦੇ ਪ੍ਰਧਾਨ ਨੂੰ ਨਹੀਂ'
'ਸਰਕਾਰ ਉਹ ਫੈਸਲੇ ਨਾ ਲੈਣ ਜਿਸ ਨਾਲ ਪੰਜਾਬ ਨੂੰ ਨੁਕਸਾਨ ਹੋਵੇ'
ਅਫਸਰਾਂ ਦੀ ਨਿਯੁਕਤੀ ਅਕਾਲੀਆਂ ਨੂੰ ਅੰਦਰ ਕਰਨ ਦੇ ਮੁੱਦੇ 'ਤੇ ਹੋ ਰਹੀ
'ਅਫਸਰਾਂ ਤੋਂ ਪੁੱਛਿਆ ਜਾਂਦਾ 20 ਦਿਨਾਂ 'ਚ ਅਕਾਲੀਆਂ ਨੂੰ ਜੇਲ੍ਹ 'ਚ ਭੇਜਣਗੇ?'
'ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਅਫਸਰਾਂ ਨੂੰ ਬੁਲਾ ਕੇ ਪੁੱਛ ਰਹੇ'
ਅਕਾਲੀ ਦਲ ਜੇਲ੍ਹਾਂ ਤੋਂ ਨਹੀਂ ਡਰਦਾ- ਸੁਖਬੀਰ ਬਾਦਲ
ਹੋਰ ਵੇਖੋ

















