Corona ਹਾਲਾਤਾਂ 'ਤੇ ਸੁਖਬੀਰ ਬਾਦਲ ਦੀ Captain ਨੂੰ ਖ਼ਾਸ ਸਲਾਹ

Continues below advertisement

ਡਾ. ਮੋਹਿੰਦਰ ਰਿਣਵਾ ਅਕਾਲੀ ਦਲ 'ਚ ਸ਼ਾਮਲ , ਕਾਂਗਰਸ ਸਾਬਕਾ ਵਿਧਾਇਕ ਹਨ  ਡਾ. ਮੋਹਿੰਦਰ ਰਿਣਵਾ, ਇਸ ਮੌਕੇ ਸੁਖਬੀਰ ਬਾਦਲ ਬੋਲੋ- 'ਕੋਰੋਨਾ ਦੀ ਮਹਾਮਾਰੀ ਦਿਨੋਂ- ਦਿਨ ਵੱਧ ਰਹੀ''ਸਾਰਿਆਂ ਨੂੰ ਮਿਲਜੁੱਲ ਕੇ ਲੜਾਈ ਲੜ੍ਹਨ ਦੀ ਲੋੜ', ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ ਦਿੱਤੀ ਸਲਾਹ, 'ਲੜਾਈ ਨੂੰ ਜਿੱਤਣ ਲਈ ਸੰਜੀਦਗੀ ਨਜ਼ਰ ਨਹੀਂ ਆ ਰਹੀ', 'ਕੋਰੋਨਾ ਦੇ ਦੱਸੇ ਜਾ ਰਹੇ ਅੰਕੜੇ ਅਸਲੀ ਨਹੀਂ', 'ਲੋਕ ਆਪਣੇ ਪੱਧਰ 'ਤੇ  ਕਰ ਰਹੇ ਸਸਕਾਰ' , 'ਹਰ ਬਲੌਕ 'ਚ ਸਰਕਾਰ ਕਰੇ  50 ਬੈੱਡਸ ਦਾ ਕੇਅਰ ਸੈਂਟਰ', 'SGPC ਵੱਲੋਂ ਖੋਲੇ ਗਏ ਚਾਰ ਕੋਵਿਡ ਕੇਅਰ ਸੈਂਟਰ', 'ਰਿਟਾਇਡ ਡਾਰਕਟਾਂ ਨੂੰ ਮੁੜ ਬਹਾਲ ਕੀਤਾ ਜਾਵੇ', 'SAD ਯੂਥ ਵਿੰਗ ਕੇਅਰ ਸੈਂਟਰਾਂ 'ਚ ਕਰੇਗਾ ਲੰਗਰ ਦੀ ਸੇਵਾ', 'ਅਕਾਲੀ ਦਲ ਆਰਥਿਕ ਸਹਾਇਤਾ ਦੇਣ ਨੂੰ ਤਿਆਰ', 'ਸਰਕਾਰ ਨੂੰ 5000 ਕੰਸਨਟ੍ਰੇਟਰ ਇਮਪੋਰਟ ਕਰਾਉਣੇ ਚਾਹੀਦੇ', 'ਸਰਕਾਰ ਨੂੰ ਮਰੀਜ਼ਾਂ ਦੇ ਇਲਾਜ਼ ਦਾ ਖਰਚਾ ਚੁੱਕਣਾ ਚਾਹੀਦਾ', '6 ਮਹੀਨਿਆਂ ਬਿੱਲ, ਟੈਕਸ ਮੁਆਫ਼ ਕਰਨੇ ਚਾਹੀਦੇ', 'ਮੁੱਖ ਮੰਤਰੀ ਨੂੰ ਬੁਲਾਉਣੀ ਚਾਹੀਦੀ ਔਲ ਪਾਰਟੀ ਮੀਟਿੰਗ', ਸਾਡੀ ਪਾਰਟੀ ਸਹਿਯੋਗ ਦੇਣ ਨੂੰ ਤਿਆਰ - ਸੁਖਬੀਰ ਬਾਦਲ, 'ਵੈਕਸੀਨੇਸ਼ਨ ਡਰਾਇਵ 'ਚ ਅਕਾਲੀ ਦਲ ਮਦਦ ਲਈ ਤਿਆਰ', 'ਲੋਕਾਂ ਦੇ ਮਨਾਂ 'ਚ ਵੈਕਸੀਨੇਸ਼ਨ ਨੂੰ ਲੈ ਕੇ ਕਈ ਖ਼ਦਸ਼ੇ', ਕੋਰੋਨਾ ਤੋਂ ਬਚਣ ਲਈ ਵੈਕਸੀਨੇਸ਼ਨ ਜ਼ਰੂਰੀ

Continues below advertisement

JOIN US ON

Telegram