Sukhbir Badal ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਕੇਸ ’ਚ ਸੰਮਨ ਜਾਰੀ
Continues below advertisement
ਸੁਖਬੀਰ ਬਾਦਲ ਨੂੰ SIT ਵੱਲੋਂ ਸੰਮਨ
ਕੋਟਕਪੂਰਾ ਪੁਲਿਸ ਫਾਇਰਿੰਗ ਕੇਸ ’ਚ ਸੰਮਨ ਜਾਰੀ
26 ਜੂਨ ਨੂੰ SIT ਨੇ ਚੰਡੀਗੜ੍ਹ ਵਿਖੇ ਸਵੇਰੇ 11 ਵਜੇ ਸੱਦਿਆ
ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਹੋ ਚੁੱਕੀ ਪੁੱਛਗਿੱਛ
Continues below advertisement