ਜਾਂਦੇ-ਜਾਂਦੇ Sunil Jakhar ਨੇ ਆਪਣਿਆਂ 'ਤੇ ਰੱਜਕੇ ਕੱਢੀ ਭੜਾਸ

Continues below advertisement

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਰਸਮੀ ਤੌਰ 'ਤੇ ਨਵਜੋਤ ਸਿੱਧੂ ਨੇ ਸੰਭਾਲਿਆ ਅਹੁਦਾ, ਦੋਵੇਂ ਇਕੱਠੇ ਮੰਚ 'ਤੇ ਬੈਠੇ ਸਨ ਕੈਪਟਨ ਅਤੇ ਸਿੱਧੂ, ਹੱਥ ਜੋੜ ਕੇ ਕੈਪਟਨ-ਸਿੱਧੂ ਵੱਲੋਂ ਇੱਕ-ਦੂਜੇ ਦਾ ਸਵਾਗਤ, ਕੈਪਟਨ ਦੇ ਚਾਹ ਵਾਲੇ ਸੱਦੇ 'ਤੇ ਪੰਜਾਬ ਭਵਨ ਪਹੁੰਚੇ ਸਿੱਧੂ, ਸਿੱਧੂ ਦੇ ਸੱਦੇ 'ਤੇ ਪੰਜਾਬ ਕਾਂਗਰਸ ਭਵਨ ਪਹੁੰਚੇ ਕੈਪਟਨ, ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਨੂੰ ਦਿੱਤੀ ਵਧਾਈ, ਸਿੱਧੂ ਨੇ 18 ਪੁਆਇੰਟ ਏਜੰਡੇ ਨੂੰ ਪੂਰਾ ਕਰਨ 'ਤੇ ਦਿੱਤਾ ਜ਼ੋਰ, ਕੈਪਟਨ ਅਮਰਿੰਦਰ ਨੇ ਗਿਣਵਾਏ ਰਿਸ਼ਤੇ, ਸਿੱਧੂ ਨੇ ਚੁਣੇ ਮੁੱਦੇ, ਕੈਪਟਨ ਨੇ ਨਵਜੋਤ ਸਿੱਧੂ ਤੋਂ ਜਨਤਕ ਮੁਆਫ਼ੀ ਦੀ ਕੀਤੀ ਸੀ ਮੰਗ, ਅਸੀਂ ਬਹੁਤ ਪ੍ਰਾਪਤੀਆਂ ਕੀਤੀਆਂ: ਕੈਪਟਨ ਅਮਰਿੰਦਰ ਸਿੰਘ, ਹਾਲੇ ਵੀ ਬਹੁਤ ਸਾਰੇ ਮਸਲੇ ਬਾਕੀ: ਨਵਜੋਤ ਸਿੰਘ ਸਿੱਧੂ, ਬੇਅਦਬੀ ਤੇ ਗੋਲੀਕਾਂਡ 'ਤੇ ਕੰਮ ਕਾਨੂੰਨ ਮੁਤਾਬਕ: ਕੈਪਟਨ, ਗੁਰੂ ਦੇ ਇਨਸਾਫ਼ ਬਿਨ੍ਹਾਂ ਪ੍ਰਧਾਨਗੀ ਕੱਖ ਦੀ ਨਹੀਂ: ਨਵਜੋਤ ਸਿੱਧੂ, ਅਸੀਂ ਸਿਆਸਤ 'ਚ ਦੋਵੇਂ ਇਕੱਠੇ ਚੱਲਾਂਗੇ: ਅਮਰਿੰਦਰ ਸਿੰਘ, ਮੈਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ: ਨਵਜੋਤ ਸਿੰਘ ਸਿੱਧੂ, ਮੇਰੇ ਵੱਲੋਂ ਨਵਜੋਤ ਸਿੱਧੂ ਨੂੰ ਵਧਾਈ: ਕੈਪਟਨ ਅਮਰਿੰਦਰ ਸਿੰਘ, ਮੇਰੇ ਲਈ ਅਹੁਦਾ ਕੋਈ ਮਸਲਾ ਨਹੀਂ: ਨਵਜੋਤ ਸਿੰਘ ਸਿੱਧੂ, ਮੈਂ ਕਿਸਾਨ ਮੋਰਚੇ ਨੂੰ ਮਿਲਣਾ ਚਾਹੁੰਦਾਂ: ਨਵਜੋਤ ਸਿੰਘ ਸਿੱਧੂ, ਸਾਨੂੰ ਅਫ਼ਸਰਸ਼ਾਹੀ ਲੈ ਕੇ ਬੈਠ ਗਈ: ਸੁਨੀਲ ਜਾਖੜ, ਸੱਤਾ ਵਾਪਸੀ ਦਾ ਰਸਤਾ ਕੋਟਕਪੂਰਾ ਤੇ ਬਹਿਬਲ ਕਲਾਂ ਤੋਂ: ਜਾਖੜ,

Continues below advertisement

JOIN US ON

Telegram