ਪੜਚੋਲ ਕਰੋ

Sushil Rinku attack On AAP | ''ਜੇ ਸੱਤਾ ਦਾ ਲਾਲਚ ਨਹੀਂ ਤਾਂ ਫ਼ਿਰ ਕਿਸ ਲਈ ਭਾਜਪਾ 'ਚ ਗਏ MP ਸੁਸ਼ੀਲ ਰਿੰਕੂ ?''

Sushil Rinku attack On AAP | ''ਜੇ ਸੱਤਾ ਦਾ ਲਾਲਚ ਨਹੀਂ ਤਾਂ ਫ਼ਿਰ ਕਿਸ ਲਈ ਭਾਜਪਾ 'ਚ ਗਏ MP ਸੁਸ਼ੀਲ ਰਿੰਕੂ ?''

#Punjab #Politics #AAP #BJP #Jalandhar #MP #Sushilkumarrinku #abplive
 
MP ਰਿੰਕੂ ਨੇ ਝਾੜੂ ਛੱਡ ਕਮਲ ਨੂੰ ਹੱਥ 'ਚ ਫੜ੍ਹਿਆ 
ਭਾਜਪਾ ਨੇ ਮੈਨੂੰ ਪੂਰਾ ਮਾਣ ਦਿੱਤਾ - MP ਰਿੰਕੂ 
ਭਾਜਪਾ ਨੇ ਮੇਰੀਆਂ ਮੰਗਾਂ ਕੀਤੀਆਂ ਪੂਰੀਆਂ - MP ਰਿੰਕੂ 
ਮੇਰੀ ਸਰਕਾਰ ਨੇ ਮੇਰੀ ਪਿੱਠ 'ਤੇ ਹੱਥ ਨਹੀਂ ਰੱਖਿਆ - MP ਰਿੰਕੂ 
ਮੈਨੂੰ ਸੱਤਾ ਦਾ ਲਾਲਚ ਨਹੀਂ - MP ਰਿੰਕੂ 
ਸਿਰਫ਼ ਤੇ ਸਿਰਫ਼ ਜਲੰਧਰ ਦੀ ਬਿਹਤਰੀ ਲਈ ਭਾਜਪਾ ਜੁਆਇਨ ਕੀਤੀ - MP ਰਿੰਕੂ 

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਲਿਆਰਿਆਂ ਚ ਦਲ ਬਦਲੀਆਂ ਦਾ ਸਿਲਸਿਲਾ ਜਾਰੀ ਹੈ |
ਇਸੇ ਕੜੀ ਚ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਆਪ ਸਾਂਸਦ ਸੁਸ਼ੀਲ ਕੁਮਾਰ ਰਿੰਕੂ 
ਨੇ ਝਾੜੂ ਛੱਡ ਕਮਲ ਨੂੰ ਹੱਥ ਚ ਫੜ੍ਹ ਲਿਆ |
ਕਾਂਗਰਸੀ ਸਾਂਸਦ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ 
ਜਲੰਧਰ ਜ਼ਿਮਨੀ ਚੋਣਾਂ 2023 ਸਮੇਂ ਕਾਂਗਰਸ ਛੱਡ ਆਪ ਦਾ ਪੱਲਾ ਫੜ੍ਹ ਕੇ ਸਾਂਸਦ ਬਣੇ ਸੁਸ਼ੀਲ ਕੁਮਾਰ ਰਿੰਕੂ 
ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲ ਉਡਾਰੀ ਮਾਰ ਲਈ | 
ਵਜ੍ਹਾ ਹੈ ਕਿ ਸਾਂਸਦ ਸਾਹਬ ਜਲੰਧਰ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ 
ਇਹ ਕਹਿਣਾ ਹੈ ਖ਼ੁਦ ਸਾਂਸਦ  ਸੁਸ਼ੀਲ ਰਿੰਕੂ ਦਾ |
ਮੇਰੀ ਸਰਕਾਰ ਨੇ ਮੇਰੀ ਪਿੱਠ 'ਤੇ ਹੱਥ ਨਹੀਂ ਰੱਖਿਆ 
ਮੈਨੂੰ ਸੱਤਾ ਦਾ ਲਾਲਚ ਨਹੀਂ 
ਸਿਰਫ਼ ਤੇ ਸਿਰਫ਼ ਜਲੰਧਰ ਦੀ ਬਿਹਤਰੀ ਦੇ ਲਈ ਆਪਣੇ ਆਪ ਨਾਲ ਨਵਾਂ experiment ਕਰਨ ਲੱਗਾ ਹਾਂ 
ਇਹ ਕਹਿੰਦੇ ਹੋਏ ਸਾਂਸਦ ਸੁਸ਼ੀਲ ਰਿੰਕੂ ਭਾਜਪਾ ਦੇ ਹੋ ਗਏ 
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਆਪ' ਵਿਧਾਇਕ ਹਸਪਤਾਲ ਭਰਤੀ, ਅਚਾਨਕ ਵਿਗੜੀ ਸਿਹਤ: ਸਰਕਾਰੀ ਸਿਵਲ ਹਸਪਤਾਲ 'ਚ ਇਲਾਜ ਜਾਰੀ...
ਪੰਜਾਬ 'ਆਪ' ਵਿਧਾਇਕ ਹਸਪਤਾਲ ਭਰਤੀ, ਅਚਾਨਕ ਵਿਗੜੀ ਸਿਹਤ: ਸਰਕਾਰੀ ਸਿਵਲ ਹਸਪਤਾਲ 'ਚ ਇਲਾਜ ਜਾਰੀ...
Big News: ਵੱਡੀ ਖਬਰ, CM ਦੇ ਮੀਡੀਆ ਸਲਾਹਕਾਰ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼; ਜਾਨ ਬਚਾਉਣ ਲਈ ਪਹਾੜੀ ਤੋਂ...
ਵੱਡੀ ਖਬਰ, CM ਦੇ ਮੀਡੀਆ ਸਲਾਹਕਾਰ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼; ਜਾਨ ਬਚਾਉਣ ਲਈ ਪਹਾੜੀ ਤੋਂ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ 'ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ...
Varinder Ghuman Death: ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
ਵਰਿੰਦਰ ਘੁੰਮਣ ਦੀ ਮੌਤ 'ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ 'ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ 'ਤੇ ਵੱਡਾ ਐਕਸ਼ਨ...
Farsa Wale Baba Death: ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget