ਬੇਰੋਜ਼ਗਾਰ ਅਧਿਆਪਕਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ.ਪਟਿਆਲਾ 'ਚ ਕੈਪਟਨ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼.ਪੁਲਿਸ ਨੇ ਅਧਿਆਪਕਾਂ ਨੂੰ ਰਸਤੇ 'ਚ ਰੋਕਿਆ.ETT ਅਤੇ TET ਪਾਸ ਅਧਿਆਪਕ ਕਰ ਰਹੇ ਸੀ ਪ੍ਰਦਰਸ਼ਨ