ਕੇਂਦਰ ਸਰਕਾਰ ਨੇ ਮੇਰੇ ਉੱਤੇ ਸਖਤ ਕਾਨੂੰਨ ਲਾਏ, ਤਾਂ ਜੋ ਮੈਨੂੰ ਜਮਾਨਤ ਨਾ ਮਿਲੇ
ਕੇਂਦਰ ਸਰਕਾਰ ਨੇ ਮੇਰੇ ਉੱਤੇ ਸਖਤ ਕਾਨੂੰਨ ਲਾਏ, ਤਾਂ ਜੋ ਮੈਨੂੰ ਜਮਾਨਤ ਨਾ ਮਿਲੇ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੇਰੇ ਉੱਤੇ ਸਖਤ ਕਾਨੂੰਨ ਲਗਾਏ ਤਾਂ ਜੋ ਮੇਰੀ ਜ਼ਮਾਨਤ ਨਾ ਹੋ ਸਕੇ ਜੇਲ ਜਾਨ ਦੇ ਨਾਲ ਮੇਰਾ ਨੁਕਸਾਨ ਨਹੀਂ ਹੋਇਆ ਦਿੱਲੀ ਵਾਸੀਆਂ ਦਾ ਨੁਕਸਾਨ ਹੋਇਆ ਕੇਂਦਰ ਸਰਕਾਰ ਨੇ ਸਾਰੇ ਕੰਮ ਬੰਦ ਕਰ ਦਿੱਤੇ ਨੇ ਹੰਕਾਰ ਕਿਸੇ ਦਾ ਵੀ ਨਹੀਂ ਟਿਕਿਆ ਬੀਜੇਪੀ ਵਾਲੇ ਆਪਣਾ ਹੰਕਾਰ ਬੰਦ ਕਰੋ ਹਸਪਤਾਲਾਂ ਦੇ ਵਿੱਚ ਟੈਸਟ ਬੰਦ ਕਰ ਦਿੱਤੇ ਗਏ ਤੀਰਥ ਯਾਤਰਾ ਸਕੀਮ ਬੰਦ ਕਰ ਦਿੱਤੀ ਗਈ ਜੋ ਕੰਮ ਦਿੱਲੀ ਸਰਕਾਰ ਕਰ ਰਹੀ ਸੀ ਸਾਰੇ ਬੰਦ ਕਰ ਦਿੱਤੇ ਗਏ ਜੇਲ ਦੇ ਵਿੱਚ ਮੈਂ ਗੀਤਾ ਅਤੇ ਰਮਾਇਣ ਬਹੁਤ ਪੜੀ ਹੈ ਹੈ। ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਕਿਸੇ ਦਾ ਵੀ ਨਹੀਂ ਟਿਕਦਾ ਤੁਸੀਂ ਵੀ ਭਗਵਾਨ ਤੋਂ ਡਰੋ ਚੋਣਾਂ ਦੇ ਵਿੱਚ ਜਨਤਾ ਜਵਾਬ ਦੇਵੇਗੀ ਕਿ ਕੇਜਰੀਵਾਲ ਚੋਰ ਹੈ ਜਾਂ ਨਹੀਂ ਜਾਂ ਫਿਰ ਕੇਜਰੀਵਾਲ ਨੂੰ ਜੇਲ ਚ ਭੇਜਣ ਵਾਲੇ ਚੋਰ ਹੈ ਹੁਣ ਜਨਤਾ ਤੈਅ ਕਰੇਗੀ ਕਿ ਜਨਤਾ ਨੂੰ ਕੰਮ ਰੋਕਣ ਵਾਲੇ ਪਸੰਦ ਆ ਜਾਂ ਕੰਮ ਕਰਨ ਵਾਲੇ ਪਸੰਦ ਹੈ