ਪੜਚੋਲ ਕਰੋ
ਸੰਘਰਸ਼ ਵਾਲੀ ਸੱਥ 'ਤੇ ਬਾਜ ਦੀ ਅੱਖ, ਕਿਸਾਨ ਅੰਦੋਲਨ 'ਤੇ ਰੱਖ ਰਿਹਾ ਨਜ਼ਰ
ਸੰਘਰਸ਼ ਵਾਲੀ ਸੱਥ ‘ਤੇ ਬਾਜ ਦੀ ਅੱਖ
ਕਿਸਾਨ ਅੰਦੋਲਨ ‘ਤੇ ਨਜ਼ਰ ਰੱਖਦਾ ਹੈ ਬਾਜ
ਆਪਣੀ ਤੇਜ਼ ਨਜ਼ਰ ਲਈ ਜਾਣੇ ਜਾਂਦੇ ਨੇ ਬਾਜ
ਨਿਹੰਗ ਸਿੰਘਾਂ ਦੇ ਨਾਲ ਅੰਦੋਲਨ ‘ਚ ਪਹੁੰਚਿਆ ਹੈ ਬਾਜ
ਅੰਦੋਲਨ ‘ਚ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਬਾਜ
ਕਿਸਾਨੀ ਘੋਲ ਪਹੁੰਚ ਚੁੱਕਿਆ ਫੈਸਲਾਕੁੰਨ ਮੋੜ ‘ਤੇ
26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਨੇ ਕਿਸਾਨ
ਹੋਰ ਵੇਖੋ






















