ਮਾਝੇ ਦੇ ਕਿਸਾਨਾਂ ਨੇ ਵੀ ਕੀਤਾ ਦਿੱਲੀ ਲਈ ਕੂਚ

Continues below advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਿੱਲੀ ਕੂਚ.ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਰੋਹ ਸਿਖ਼ਰ ‘ਤੇ.ਸ਼ੰਭੂ ਬੌਰਡਰ ਦੇ ਰਾਹੀਂ ਜਥੇਬੰਦੀ ਹਰਿਆਣਾ ‘ਚ ਹੋਵੇਗੀ ਦਾਖ਼ਲ.ਪਹਿਲੇ ਜੱਥੇ ਦੇ 20 ਦਿਨ ਬਾਅਦ ਹੋਰ ਜੱਥਾ ਕੀਤਾ ਜਾਵੇਗਾ ਰਵਾਨਾ.ਜਥੇਬੰਦੀ ਵੱਲੋਂ ਰਵਾਨਗੀ ਲਈ ਕੀਤੀਆਂ ਗਈਆਂ ਤਿਆਰੀਆਂ.ਤਿੰਨ ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲੈ ਜਾ ਰਹੇ ਨੇ ਕਿਸਾਨ .30 ਕਿਸਾਨ ਜਥੇਬੰਦੀਆਂ ਅਤੇ ਕਿਸਾਨ ਪਹਿਲਾਂ ਹੀ ਕਰ ਚੁੱਕੇ ਨੇ ਕਿਸਾਨ .ਕਿਸਾਨ ਹਰਿਆਣਾ ਬੌਰਡਰ ਪਾਰ ਕਰ ਦਿੱਲੀ ਨੇੜੇ ਪਹੁੰਚ ਚੁੱਕੇ 
Continues below advertisement

JOIN US ON

Telegram