ਪੜਚੋਲ ਕਰੋ
Advertisement
ਕਿਸਾਨ ਦਾ ਸੰਘਰਸ਼ ਹੋਰ ਤਿੱਖਾ, ਬੀਜੇਪੀ ਲੀਡਰ ਦਾ ਕੀਤਾ ਘਿਰਾਓ
ਸੂਬੇ 'ਚ ਕਿਸਾਨਾਂ ਵੱਲੋਂ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਕਿਸਾਨਾਂ ਵੱਲੋਂ ਬੀਜੇਪੀ ਦੇ ਕੌਮੀ ਪ੍ਰਧਾਨ ਤਰੁਣ ਚੁੱਘ ਦਾ ਰਾਹ ਰੋਕ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਤਰੁਣ ਅੱਜ ਅਜਨਾਲਾ 'ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਗਏ ਸੀ।
ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਨੂੰ ਹੀ ਰਾਹ 'ਚ ਰੋਕ ਲਿਆ। ਇਸ ਦੇ ਨਾਲ ਹੀ ਕਿਸਾਨਾਂ ਦੇ ਵਧ ਰਹੇ ਗੁੱਸੇ ਨੂੰ ਵੇਖ ਤਰੁਣ ਚੁੱਘ ਖੁਦ ਵੀ ਕਿਸਾਨਾਂ ਦੇ ਨਾਲ ਸੜਕ 'ਤੇ ਹੀ ਬੈਠ ਗਏ।
ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਨੂੰ ਹੀ ਰਾਹ 'ਚ ਰੋਕ ਲਿਆ। ਇਸ ਦੇ ਨਾਲ ਹੀ ਕਿਸਾਨਾਂ ਦੇ ਵਧ ਰਹੇ ਗੁੱਸੇ ਨੂੰ ਵੇਖ ਤਰੁਣ ਚੁੱਘ ਖੁਦ ਵੀ ਕਿਸਾਨਾਂ ਦੇ ਨਾਲ ਸੜਕ 'ਤੇ ਹੀ ਬੈਠ ਗਏ।
Tags :
Bathinda Kissan Band Agri Bills 2020 Agriculture Bills 2020 Kisan Bills News Today Kisan Bills 2020 PM Modi On Farmers Kissan Rail Roko Andolan Farm Bills Passed Kissan Andolan Protest ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! Farm Bills 2020 Tarun Chugh Kissan Andolan Farm Bills Bjp Leader AAP Agriculture Bill Farmers\' Protestਪੰਜਾਬ
Bhagwant Mann | ਪੰਜਾਬ ਭਖ ਰਿਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸੈਰਾਂ 'ਤੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
ਟ੍ਰੈਂਡਿੰਗ ਟੌਪਿਕ
Advertisement