Ravneet Bittu 'ਤੇ ਹੋਏ ਹਮਲੇ ਦੀ Aujla ਨੇ ਦੱਸੀ ਪੂਰੀ ਕਹਾਣੀ

Continues below advertisement

ਸਿੰਘੂ ਬੌਰਡਰ ‘ਤੇ ਰਵਨੀਤ ਬਿੱਟੂ ਦਾ ਹੋਇਆ ਸੀ ਵਿਰੋਧ 

ਜਨ ਸੰਸਦ ‘ਚ ਹਿੱਸਾ ਲੈਣ ਪਹੁੰਚੇ ਸਨ ਰਵਨੀਤ ਬਿੱਟੂ

ਭੀੜ ਵੱਲੋਂ ਨਾਅਰੇਬਾਜ਼ੀ ਅਤੇ ਧੱਕਾਮੁੱਕੀ ਕੀਤੀ ਗਈ ਸੀ 

ਖਿੱਚ ਧੂ ਦਰਮਿਆਨ ਗੱਡੀ ਦਾ ਪਿਛਲਾ ਸ਼ੀਸ਼ਾ ਭੰਨਿਆ ਗਿਆ

ਰਵਨੀਤ ਬਿੱਟੂ, ਗੁਰਜੀਤ ਔਜਲਾ ਤੇ ਕੁਲਬੀਰ ਜੀਰਾ ਦਾ ਹੋਇਆ ਸੀ ਵਿਰੋਧ

ਵਿਚਾਰ ਚਰਚਾ ਲਈ ਸੱਦੀ ਗਈ ਸੀ ਜਨ ਸੰਸਦ 

ਹਾਈਕਮਾਨ ਦੇ ਹੁਕਮ ‘ਤੇ ਜਨ ਸੰਸਦ ‘ਚ ਗਏ ਸਨ-ਔਜਲਾ

ਕਾਂਗਰਸੀ ਲੀਡਰਾਂ ਵੱਲੋਂ ਜੰਤਰ ਮੰਤਰ ‘ਤੇ ਧਰਨਾ ਜਾਰੀ 

ਵਿਰੋਧ ਕਰਨ ਵਾਲਿਆਂ ਹੱਥ ‘ਚ ਕੇਸਰੀ ਝੰਡੇ ਸਨ-ਔਜਲਾ 

ਮਿੱਥੇ ਪਲਾਨ ਤਹਿਤ ਕੀਤਾ ਗਿਆ ਸੀ ਹਮਲਾ-ਔਜਲਾ 

ਕਿਸਾਨ ਜ਼ਾਬਤੇ ‘ਚ ਰਹਿ ਕੇ ਆਪਣਾ ਅੰਦੋਲਨ ਕਰ ਰਹੇ-ਔਜਲਾ  

ਕੁਝ ਲੋਕ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਨ-ਔਜਲਾ 

ਰਵਨੀਤ ਬਿੱਟੂ ‘ਤੇ ਜਾਨਲੇਵਾ ਹਮਲਾ ਹੋਇਆ-ਔਜਲਾ 

ਰਵਨੀਤ ਬਿੱਟੂ ਦੇ ਸਿਰ ‘ਤੇ ਵਾਰ ਕੀਤਾ ਗਿਆ-ਔਜਲਾ 

‘ਸਰਕਾਰ ਅੰਦੋਲਨ ਨੂੰ ਖ਼ਰਾਬ ਕਰਨ ਲਈ ਬਹਾਨੇ ਤਲਾਸ਼ ਰਹੀ’ 

Continues below advertisement

JOIN US ON

Telegram