ਪੰਚਾਇਤੀ ਚੋਣਾ 'ਚ ਹਾਈਕੋਰਟ ਨੇ ਦਿੱਤੀ ਆਪ ਸਰਕਾਰ ਨੂੰ ਰਾਹਤ

Continues below advertisement

ਪੰਚਾਇਤੀ ਚੋਣਾ 'ਚ ਹਾਈਕੋਰਟ ਨੇ ਦਿੱਤੀ ਆਪ ਸਰਕਾਰ ਨੂੰ ਰਾਹ

ਵਿਰੋਧੀ ਧਿਰਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਹਨ । 

ਪੰਚਾਇਤੀ ਚੋਣਾ ਦੀ ਪ੍ਰਕਿਰਿਆ ਨੂੰ ਰੋਕਣ ਲਈ ਕੋਸ਼ਿਸ਼ਾ ਜਾਰੀ ਹਨ । 

ਸਾਰੇ ਜਾਣਦੇ ਹਨ ਕਿ ਪੰਜਾਬ ਵਿਚ 13257 ਪੰਚਾਇਤਾਂ ਹਨ । 

ਅਤੇ ਮਾਨਯੋਗ ਹਾਈਕੋਰਟ ਨੇ 250 ਪੰਚਾਇਤਾ ਦੀਆ ਚੋਣਾ ਤੇ ਰੋਕ ਲਾਈ ਹੈ । 

ਵਿਰੋਧੀ ਧਿਰਾਂ ਸਾਡੇ ਅਫਸਰਾ ਨੂੰ ਧਮਕਾ ਰਹੇ ਹੈ । 

ਧਕੇਸ਼ਾਹੀ ਦੀ ਗਲ ਵਿਰੋਧੀ ਕਰ ਕਰ ਰਹੇ ਹਨ । ਪਰ ਧਕਾ ਤਾਂ ਆਮ ਆਦਮੀ ਪਾਰਟੀ ਨਾਲ ਹੋ ਰਿਹਾ ਹੈ । 

ਸਾਡੇ ਸਰਪੰਚੀ ਦੇ ਉਮੀਦਵਾਰਾਂ ਨੂੰ ਗੋਲੀਆਂ ਵਿਰੋਧੀਆਂ ਵਲੋ ਮਾਰੀਆਂ ਗਈਆ ਹਨ । 

ਪੰਜਾਬ ਸਰਕਾਰ ਵਚਨਬਧ ਹੈ  ਅਮਨ ਸ਼ਾੰਤੀ ਕਾਇਮ ਕਰਨ ਲਈ । ਅਤੇ ਪੰਜਾਬ ਵਿਚ ਨਿਰਪਖ ਚੋਣ ਇਹ ਅਸੀ ਚਾਹੁੰਦੇ ਹਾ । 

 

Continues below advertisement

JOIN US ON

Telegram