ਇੰਡਸਟਰੀ ਨੂੰ ਕੋਰੋਨਾ ਤੋਂ ਬਾਅਦ ਕਿਸਾਨ ਅੰਦੋਲਨ ਤੋਂ ਵੀ ਵੱਡਾ ਘਾਟਾ

Continues below advertisement
ਇੰਡਸਟਰੀ ਨੂੰ ਕੋਰੋਨਾ ਤੋਂ ਬਾਅਦ ਕਿਸਾਨ ਅੰਦੋਲਨ ਤੋਂ ਵੀ ਵੱਡਾ ਘਾਟਾ
'ਰੇਲਾਂ ਰੋਕਣ ਕਾਰਨ ਮਾਲ ਬਾਹਰ ਨਹੀਂ ਜਾ ਰਿਹਾ'
'ਇੰਡਸਟਰੀ ਨੂੰ ਹਰ ਰੋਜ਼ ਕੱਚੇ ਮਾਲ ਦੀ ਕਮੀ ਤੋਂ ਜੁਝਣਾ ਪੈ ਰਿਹਾ'
'ਸਮੇਂ 'ਤੇ ਮਾਲ ਨਹੀਂ ਭੇਜਿਆ ਤਾਂ ਦੇਸ਼ 'ਚ ਹੋ ਸਕਦੀ ਆਰਥਿਕ ਮੰਦੀ'
'ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿੱਖ ਮੰਗ ਕੀਤੀ'
'ਜਲਦ ਕੇਂਦਰ ਤੇ ਕਿਸਾਨਾਂ 'ਚ ਸਮਝੌਤਾ ਕਰਵਾਉਣ'
'ਲੁਧਿਆਣਾ ਦੇ ਵਪਾਰੀਆਂ ਨੂੰ ਕਾਫੀ ਵੱਡਾ ਘਾਟਾ ਹੋ ਰਿਹਾ'
'ਕਿਸਾਨ ਨੂੰ ਅਪੀਲ- ਪੰਜਾਬ ਦੇ ਹਿੱਤਾਂ ਵਾਸਤੇ ਰੇਲਾਂ ਨਾ ਰੋਕਣ'  
'ਲੁਧਿਆਣਾ ਨੂੰ ਇਸ ਆਰਥਿਕ ਤੰਗੀ ਤੋਂ ਬਚਾਉਣ'
'ਅਜਿਹਾ ਨਾ ਹੋਇਆ ਤਾਂ ਪੰਜਾਬ 'ਚੋਂ ਲੱਖਾਂ ਨੌਕਰੀਆਂ ਜਾਣਗੀਆਂ'
Continues below advertisement

JOIN US ON

Telegram