ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ

Continues below advertisement

ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ
ਪਹਿਲੀ ਲਿਸਟ ਵਿਚ 10 ਉਮੀਦਵਾਰਾਂ ਦੇ ਨਾਮ ਐਲਾਨੇ ਗਏ
ਬਲਬੀਰ ਰਾਜੇਵਾਲ ਸਮਰਾਲਾ ਤੋਂ ਹੋਣਗੇ ਉਮੀਦਵਾਰ
ਪ੍ਰੇਮ ਸਿੰਘ ਭੰਗੂ ਘਨੌਰ ਤੋਂ ਉਮੀਦਵਾਰ ਐਲਾਨੇ
ਰਵਨੀਤ ਬਰਾੜ ਮੋਹਾਲੀ,ਹਰਜਿੰਦਰ ਟਾਂਡਾ ਖਡੂਰ ਸਾਹਿਬ ਤੋਂ
ਡਾ. ਸੁਖਮਨਦੀਪ ਢਿੱਲੋਂ ਤਰਨਤਾਰਨ,ਰਾਜੇਸ਼ ਕੁਮਾਰ ਕਰਤਾਰਪੁਰ ਤੋਂ
ਨਵਦੀਪ ਸੰਘਾ ਮੋਗਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ

 
 
Continues below advertisement

JOIN US ON

Telegram