ਔਰਤਾਂ ਨੇ ਸੰਭਾਲਿਆ ਟਰੈਕਟਰ ਦਾ ਸਟੇਰਿੰਗ, ਨਾਲੇ ਮੋਦੀ ਨੂੰ ਸਿੱਧੀ ਚੇਤਾਵਨੀ

Continues below advertisement

ਔਰਤਾਂ ਨੇ ਸੰਭਾਲਿਆ ਟਰੈਕਟਰ ਦਾ ਸਟੇਰਿੰਗ
8 ਮਾਰਚ ਮਹਿਲਾ ਦਿਵਸ ਦੀ ਹੋ ਰਹੀ ਤਿਆਰੀ
ਲੱਖਾਂ ਔਰਤਾਂ ਦਿੱਲੀ ਵੱਲ 7 ਮਾਰਚ ਨੂੰ ਕਰਨਗੀਆਂ ਕੂਚ
8 ਮਾਰਚ ਨੂੰ ਸਟੇਜ ਦੀ ਕਾਰਵਾਈ ਵੀ ਔਰਤਾਂ ਸੰਭਾਲਣਗੀਆਂ
ਬਰਨਾਲਾ, ਸੰਗਰੂਰ ਸਣੇ ਕਈ ਜ਼ਿਲ੍ਹਿਆਂ 'ਚ ਟਰੈਕਟਰ ਮਾਰਚ
ਖੇਤੀ ਕਾਨੂੰਨ ਰਦ ਕਰਨ ਦੀ ਮੰਗ 'ਤੇ ਡਟੇ ਕਿਸਾਨ

Continues below advertisement

JOIN US ON

Telegram