ਪੰਜਾਬ 'ਚ ਟ੍ਰੈਫਿਕ ਨਿਯਮਾਂ ਤੋੜਨ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ
ਪੰਜਾਬ ਚ ਟਰੈਫਿਕ ਨਿਜਮ ਤੋੜਨ ਵਾਲਿਆਂ ਦੀ ਨਹੀਂ ਹੋਵੇਗੀ ਖੈਰ ਹੁਣ ਪੁਲਿਸ ਵਾਲੇ ਵੀ ਪੈਸੇ ਲੈ ਕੇ ਚਲਾਣ ਕੱਟਣ ਤੋਂ ਨਹੀਂ ਪਿੱਛੇ ਹਟ ਸਕਦੇ ਕਿਉਂਕਿ ਹੁਣ ਇੱਕ ਨਵਾਂ ਨਿਜਮ ਲੈ ਕੇ ਆ ਚੁੱਕੀ ਹੈ ਪੰਜਾਬ ਪੁਲਿਸ ਇਸ ਦੇ ਲਈ ਪੰਜਾਬ ਪੁਲਿਸ ਨੇ 5ਹ ਬੋਡੀ ਮਾਸਕ ਖਰੀਦਣ ਦਾ ਫੈਸਲਾ ਕੀਤਾ ਹੈ ਇਹ ਪ੍ਰਕਿਰਿਆ ਅਗਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਮੁਕੰਮਲ ਲਈ ਜਾਵੇਗੀ। ਇਸ ਤੋਂ ਇਲਾਵਾ ਤੇਜ਼ ਰਫਤਾਰ ਬਾਹਨ ਚਾਲਕਾਂ ਦੇ ਨਾਲ ਨਜ਼ਿਠਨ ਦੇ ਲਈ ਪੁਲਿਸ ਨੇ ਸਪੀਡ ਗੰਨ ਦੀ ਵਰਤੋਂ ਕਰੇਗੀ। ਜਦੋਂ ਕਿ ਜਲੰਧਰ, ਮੋਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ ਕੈਮਰੇ ਲਗਾਉਣ ਦਾ ਪ੍ਰੋਜੈਕਟ ਪੂਰਾ ਹੋ ਚੁੱਕਿਆ ਹੈ। ਇਹਨਾਂ ਖੇਤਰਾਂ ਦੇ ਵਿੱਚ ਈ ਚਲਾਨ ਦੀ ਪ੍ਰਣਾਲੀ 26 ਜਨਵਰੀ ਤੋਂ ਹੀ ਲਾਗੂ ਹੋ ਜਾਵੇਗੀ। ਦੂਜੇ ਪਾਸੇ ਪਹਿਲੇ ਪੜਾਅ ਚ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਬਲ ਲਈ 144 ਕੈਮਰੇ ਖਰੀਦੇ ਗਏ ਸਨ ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ। ਇਸ ਤੋਂ ਬਾਅਦ ਹੁਣ 23 ਜ਼ਿਲਿਆਂ ਦੇ ਇਸ ਤੋਂ ਬਾਅਦ ਹੁਣ 23 ਜ਼ਿਲਿਆਂ ਦੇ ਵਿੱਚ 5 ਹਜ਼ਾਰ ਕੈਮਰੇ ਖਰੀਦਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਕੈਮਰਿਆਂ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਆਡੀਓ ਅਤੇ ਵੀਡੀਓ ਰਿਕਾਰਡ ਕਰਨ ਦੇ ਸਮਰਥ ਹੋਣਗੇ। ਕੈਮਰੇ ਨੂੰ ਟਰੈਫਿਕ ਕੰਟਰੋਲ ਰੂਮ ਦੇ ਨਾਲ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਡਿਊਟੀ ਦੌਰਾਨ ਕੈਮਰਿਆਂ ਨੂੰ ਸਵਿੱਚ ਆਨ ਕਰਨਾ ਜਰੂਰੀ ਹੋਵੇਗਾ। ਇਸ ਤੋਂ ਪਹਿਲਾਂ ਮੋਹਾਲੀ ਸਮੇਤ ਕੁਝ ਜ਼ਿਲਿਆਂ ਦੇ ਵਿੱਚ ਕੈਮਰਿਆਂ ਦਾ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ ਜਿਸਦਾ ਨਤੀਜਾ ਕਾਫੀ ਚੰਗਾ ਨਿਕਲਿਆ ਤਾਂ ਹੁਣ ਨਵੇਂ ਨਿਜਮ ਲੈ ਕੇ ਬਹੁਤ ਵਧੀਆ ਰਿਹਾ। ਇਸ ਤੋਂ ਬਾਅਦ ਹੁਣ 23 ਜ਼ਿਲਿਆਂ ਦੇ ਵਿੱਚ 5 ਹਜ਼ਾਰ ਕੈਮਰੇ ਖਰੀਦਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਕੈਮਰਿਆਂ ਦੀ ਇਸ ਖਾਸੀਅਤ ਇਹ ਹੋਵੇਗੀ ਕਿ ਇਹ ਆਡੀਓ ਅਤੇ ਵੀਡੀਓ ਰਿਕਾਰਡ ਕਰਨ ਦੇ ਸਮਰਥ ਹੋਣਗੇ। ਕੈਮਰੇ ਨੂੰ ਟਰੈਫਿਕ ਕੰਟਰੋਲ ਰੂਮ ਦੇ ਨਾਲ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਡਿਊਟੀ ਦੌਰਾਨ ਕੈਮਰਿਆਂ ਨੂੰ ਸਵਿੱਚ ਔਨ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਮੋਹਾਲੀ ਸਮੇਤ ਕੁਝ ਜ਼ਿਲਿਆਂ ਦੇ ਵਿੱਚ ਕੈਮਰਿਆਂ ਦਾ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ ਜਿਸਦਾ ਨਤੀਜਾ ਕਾਫੀ ਚੰਗਾ ਨਿਕਲਿਆ ਤਾਂ ਹੁਣ ਨਵੇਂ ਨਿਜਮ ਲੈ ਕੇ ਪੰਜਾਬ ਪੁਲਿਸ ਆ ਰਹੀ ਹੈ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਹਰ ਜਿਲੇ ਦੇ ਵਿੱਚ ਤੁਹਾਨੂੰ ਰੂਲਸ ਫੋਲੋ ਕਰਨੇ ਪੈਣਗੇ।ਪੰਜਾਬ 'ਚ ਟ੍ਰੈਫਿਕ ਨਿਯਮਾਂ ਤੋੜਨ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ






















