ਖੇਤਾਂ ਤੋਂ ਨਿਕਲ ਕੇ ਦਿੱਲੀ ਦੀ ਹੱਦ 'ਤੇ ਪਹੁੰਚੇ ਹਜ਼ਾਰਾਂ ਟਰੈਕਟਰ, ਦੇਖੋ Arial View

Continues below advertisement
ਕਿਸਾਨਾਂ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਤਿਆਰ ਜ਼ੋਰਾਂ-ਸੋਰਾਂ ਤੇ ਚੱਲ,ਰਹੀ ਹੈ......ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਦਿੱਲੀ ਬੌਰਡਰ ਤੇ ਪਹੁੰਚ ਵੀ ਚੁਕੇ ਹਨ....ਤੇ ਇਹ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ.....ਇਹ ਤਸਵੀਰਾਂ ਸਿੰਘੁ ਬਾਰਡਰ ਦੀਆਂ ਨੇ,,,,ਜਿਥੇ ਤੱਕ ਵੀ ਨਜਰ ਮਰੀਏ ਟਰੈਕਟਰ ਹੀ ਟਰੈਕਟਰ ਵਿਖਾਈ ਦੇ ਰਹੇ ਹਨ,,,,,ਕਿਸਾਨਾਂ ਦਾ ਜੋਸ਼ ਅਤੇ ਉਤਸ਼ਾਹ ਦੇਖਣ ਲਾਇਕ ਹੈ ।  ਸਿੰਘੁ ਬਾਰਡਰ ਉੱਤੇ ਪਹਿਲਾਂ ਅੰਦੋਲਨ 10 ਕਿਲੋਮੀਟਰ  ਦੇ ਏਰਿਆ ਵਿੱਚ ਚੱਲ ਰਿਹਾ ਸੀ ਲੇਕਿਨ ਹੁਣ ਇਹ ਏਰਿਆ ਵਧਕੇ 20 ਕਿਲੋਮੀਟਰ ਤੱਕ ਹੋ ਗਿਆ ਹੈ,,,,,,ਉੱਥੇ ਸਿਰਫ ਟਰੈਕਟਰ ਅਤੇ ਕਿਸਾਨ ਹੀ ਵਿਖਾਈ  ਦੇ ਰਹੇ ਹਨ,,,,ਤੇ ਟਰੈਕਟਰਾਂ ਤੇ ਲਗੇ ਕਿਸਾਨਾ ਝੰਡੇ ਤੇ ਤਿਰੰਗਾ ਇਸ ਅੰਦੋਲਨ ਦੀ ਸ਼ਾਨ ਹੋਰ ਵਧਾ ਰਹੇ ਨੇ
Continues below advertisement

JOIN US ON

Telegram