ਮੌਸਮ ਖ਼ਰਾਬ ਹੋਣ ਕਾਰਨ ਤੜਕੇ ਹੀ ਦਿੱਲੀ ਨੂੰ ਰਵਾਨਾ ਕੀਤੇ ਟਰੈਕਟਰ

Continues below advertisement
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁੁਰ ਪਹੁੰਚੇ 
'ਝੂਠੇ ਪਰਚੇ ਦੇਣ ਵਾਲੇ ਅਫ਼ਸਰਾਂ ਖਿਲਾਫ਼ ਹੋਵੇਗੀ ਕਾਰਵਾਈ' 
'5 ਸਾਲ ਸੁਖੀ ਰਹਿਣ ਲਈ ਸਹੀ ਪਾਰਟੀ ਨੂੰ ਵੋਟ ਦੇਣਾ ਜ਼ਰੂਰੀ'
ਕੈਪਟਨ ਅਮਰਿੰਦਰ ਸਿੰਘ ਨੇ ਸਿਰਫ਼ ਲਗਾਏ ਲਾਰੇ - ਸੁਖਬੀਰ
'ਕੈਪਟਨ ਅਜਿਹਾ ਮੁੱਖ ਮੰਤਰੀ ਜੋ ਘਰੋਂ ਨਹੀਂ ਨਿਕਲਿਆ ਬਾਹਰ'
4 ਸਾਲਾਂ 'ਚ 10 ਵਾਰ ਦਫ਼ਤਰ ਗਏ ਕੈਪਟਨ - ਸੁਖਬੀਰ 
'ਰੇਤ ਅਤੇ ਸ਼ਰਾਬ ਮਾਫ਼ੀਆ ਚਲਾ ਰਹੇ ਵਿਧਾਇਕ'
'ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ'
'ਬਾਦਲ ਸਾਹਬ ਨੇ ਪੰਜਾਬ 'ਚ ਲਗਾਏ ਥਰਮਲ ਪਲਾਂਟ'
'ਬਾਦਲ ਸਾਹਬ ਨੇ 16 ਲੱਖ ਟਿਊਬੈਲਸ ਦਾ ਦਿੱਤਾ ਕਨੈਕਸ਼ਨ'
'ਅਕਾਲੀ ਦਲ ਨੇ ਕਿਸਾਨਾਂ ਦੇ ਟਿਊਬੈਲਸ ਦੇ ਬਿੱਲ ਮੁਆਫ਼ ਕੀਤੇ'
'ਪਿੰਡਾਂ 'ਚ ਫਸਲਾਂ ਵੇਚਣ ਲਈ ਬਾਦਲ ਸਾਹਬ ਨੇ ਬਣਾਈਆਂ ਮੰਡੀਆਂ'
'ਕੈਪਟਨ ਸਰਕਾਰ ਨੇ SC ਸਕੌਲਰਸ਼ਿਪ ਬੰਦ ਕੀਤੀ' 
Continues below advertisement

JOIN US ON

Telegram