ਬਠਿੰਡਾ ਦੇ ਐਨਐਫਐਲ ਵੱਲੋਂ ਬਣਾਏ ਗਏ ਕਿਸਾਨ ਸੁਵਿਧਾ ਕੇਂਦਰ ‘ਤੇ ਯੂਰੀਆ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਯੂਰੀਆ ਨਾਲ ਲੱਦੇ ਟਰੱਕਾਂ ਨੂੰ ਰੋਕ ਕੇ ਐਨਐਫਐਲ ਮੈਨੇਜਮੈਂਟ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।