ਅਦੇਸ਼ ਪ੍ਰਤਾਪ ਕੈਰੋਂ ਨਾਲ ਮਨ ਮਿਟਾਵ ਦੂਰ ਕਰਣਗੇ ਵਲਟੋਹਾ
Continues below advertisement
ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਤੋਂ ਐਲਾਨਿਆ ਗਿਆ ਉਮੀਦਵਾਰ
ਸੁਖਬੀਰ ਬਾਦਲ ਨੇ ਵਲਟੋਹਾ ਦੇ ਨਾਮ ਦਾ ਕੀਤਾ ਐਲਾਨ
ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਦਾਅਵੇ ਦੀ ਨਿਕਲੀ ਫੂਕ
ਆਦੇਸ਼ ਪ੍ਰਤਾਪ ਸਿੰਘ ਨੇ ਖੇਮਕਰਨ ਤੋਂ ਵੀ ਠੋਕੀ ਸੀ ਦਾਅਵੇਦਾਰੀ
ਪੱਟੀ ਤੋਂ ਵਿਧਾਇਕ ਰਹੇ ਨੇ ਅਦੇਸ਼ ਪ੍ਰਤਾਪ ਸਿੰਘ ਕੈਰੋਂ
ਅਕਾਲੀ ਸਰਕਾਰ 'ਚ ਮੰਤਰੀ ਵੀ ਰਹੇ ਅਦੇਸ਼ ਪ੍ਰਤਾਪ
ਅਕਾਲੀ ਦਲ ਨੇ ਵਿੱਢੀ ਹੋਈ ਹੈ 'ਪੰਜਾਬ ਮੰਗਦਾ ਜਵਾਬ' ਮੁਹਿੰਮ
ਰੈਲੀ ਦੇ ਵਿੱਚ ਪਹੁੰਚਿਆ ਵੱਡਾ ਜਨ ਸੈਲਾਬ-ਵਲਟੋਹਾ
‘ਤੈਅ ਸੀ ਕਿ 15 ਮਾਰਚ ਨੂੰ ਉਮੀਦਵਾਰੀ ਦਾ ਐਲਾਨ ਹੋਣਾ’
‘ਜਿਵੇਂ ਰੈਲੀਆਂ ਹੋਣਗੀਆਂ ਉਵੇਂ-ਉਵੇਂ ਉਮੀਦਵਾਰ ਐਲਾਨੇ ਜਾਣਗੇ’
ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਡੇ ਸਤਿਕਾਰਯੋਗ ਨੇ-ਵਲਟੋਹਾ
ਪਾਰਟੀ ‘ਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਵੱਡਾ ਰੁਤਬਾ-ਵਲਟੋਹਾ
ਮੈਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਮਿਲਾਂਗਾ-ਵਲਟੋਹਾ
ਪਾਰਟੀ ਪ੍ਰਧਾਨ ਨੇ ਨਗਾੜੇ ਦੀ ਚੋਟ ‘ਤੇ ਕੀਤਾ ਐਲਾਨ-ਵਲਟੋਹਾ
Continues below advertisement
Tags :
Virsa Singh Valtoha