ਪੜਚੋਲ ਕਰੋ
ਹੋਸ਼ ‘ਚ ਲਿਆਉਣ ਵਾਲੀ ਮਸ਼ੀਨ ਬੇਹੋਸ਼
ਹੋਸ਼ ‘ਚ ਲਿਆਉਣ ਵਾਲੀ ਮਸ਼ੀਨ ਬੇਹੋਸ਼
PM ਕੇਅਰ ਦੀਆਂ ਸਾਹਾਂ ICU 'ਚ
PM ਕੇਅਰ ਫੰਡ ‘ਚੋਂ ਆਏ ਵੈਂਟੀਲੇਟਰ ਬੇਕਾਰ ਕਿਉੰ ?
ਅੰਮ੍ਰਿਤਸਰ ਦੇ ਸਾਰੇ ਹਸਪਤਾਲਾਂ ‘ਚ 105 ਵੈਂਟੀਲੇਟਰ ਖ਼ਰਾਬ
ਕੇਂਦਰ ਸਰਕਾਰ ਨੇ ਤਿੰਨ ਕਿਸ਼ਤਾਂ ‘ਚ 119 ਵੈਂਟੀਲੇਟਰ ਦਿੱਤੇ
ਪ੍ਰਧਾਨ ਮੰਤਰੀ ਤੋਂ ਵੈਂਟੀਲੇਟਰ ਖਰੀਦ ਦੀ ਜਾਂਚ ਦੀ ਹੋਈ ਮੰਗ
ਪੰਜਾਬ ਦੀ ਸੱਤਾ ਅਤੇ ਵਿਰੋਧੀ ਧਿਰ ਨੇ ਇੱਕ ਸੁਰ ‘ਚ ਕੀਤੀ ਮੰਗ
PM ਕੇਅਰ ਫੰਡ ਵਾਲੇ ਵੈਂਟੀਲੇਟਰ ਚਲਾਉਣ 'ਚ ਆਈ ਦਿੱਕਤ
ਸਿਹਤ ਸਹੂਲਤਾਂ 'ਚ ਖ਼ਾਮੀਆਂ ਲਈ ਕੌਣ ਜ਼ਿੰਮੇਵਾਰ ?
ਕੀ ਇਹੋ ਜਿਹੀਆਂ ਸਹੂਲਤਾਂ ਨਾਲ ਦੇਸ਼ ਕੋਰੋਨਾ ਨਾਲ ਲੜੇਗਾ ?
ਹੋਰ ਵੇਖੋ






















