ਪ੍ਰੋਫੈਸਰ ਜਸਪਾਲ ਸਿੰਘ ਸੰਧੂ ਖ਼ਿਲਾਫ਼ ਕਾਰਵਾਈ
Continues below advertisement
ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਜੀਐਨਡੀਯੂ ਟੀਚਰਜ਼ ਐਸੋਸੀਏਸ਼ਨ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU), ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਆਈਜੀ ਮਨਮੋਹਨ ਸਿੰਘ ਵੀਸੀ ਵੱਲੋਂ ਅਹਿਮ ਅਹੁਦਿਆਂ ’ਤੇ ਗੈਰ ਕਾਨੂੰਨੀ ਨਿਯੁਕਤੀਆਂ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਜੀਐਨਡੀਯੂਟੀਏ ਦੇ ਪ੍ਰਧਾਨ ਪ੍ਰੋਫੈਸਰ ਲਖਵਿੰਦਰ ਸਿੰਘ ਅਤੇ ਸਕੱਤਰ ਪ੍ਰੋਫੈਸਰ ਐਨਪੀਐਸ ਸੈਣੀ ਨੇ ਇਸ ਸਾਲ ਮਾਰਚ ਵਿੱਚ ਇਹ ਦੋਸ਼ ਲਾਏ ਸੀ। ਉਨ੍ਹਾਂ ਇਸ ਸਬੰਧੀ ਪਹਿਲਾਂ ਰਾਜਪਾਲ ਅਤੇ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ।
Continues below advertisement
Tags :
Punjab News Punjabi News Guru Nanak Dev University Amritsar ਦੇ ਇਸ ਘਰ ’ਚ ਚੱਲ ਰਹੀ ਸੀ ਡਰੱਗ ਫੈਕਟਰੀ Vigilance Investigation ABP Sanjha Vigilance Bureau Government Of Punjab GNDU Teachers Association Vice Chancellor Prof Jaspal Singh Sandhu IG Manmohan Singh