ਕੰਗਨਾ ਰਨੌਤ ਮਾਮਲੇ 'ਚ ਵਿਜੇ ਸਾਂਪਲਾ ਦਾ ਬਿਆਨ, ਕਿਹਾ ਮਹਿਲਾ ਅਫਸਰ ਦੀ ਹੈ ਗਲਤੀ
ਕੰਗਨਾ ਰਨੌਤ ਮਾਮਲੇ 'ਚ ਵਿਜੇ ਸਾਂਪਲਾ ਦਾ ਬਿਆਨ, ਕਿਹਾ "ਮਹਿਲਾ ਅਫਸਰ ਦੀ ਹੈ ਗਲਤੀ"
ਹਰਪਾਲ ਚੀਮਾ ਦੇ ਇਲਜ਼ਾਮਾਂ ਨੂੰ ਝੂਠਾ ਸਾਬਿਤ ਕੀਤਾ ਵਿਜੇ ਸਾਂਪਲਾ ਨੇ
ਕਿਹਾ ਕਿਸੇ ਵੀ ਪਲੇਟਫਾਰਮ ਤੇ ਆ ਕੇ ਰੱਖਣ ਡਾਟਾ ਅਸੀਂ SC ਸਕਾਲਰਸ਼ਿਪ ਦਾ ਡਾਟਾ ਦੇਣ ਨੂੰ ਤਿਆਰ।
ਕੰਗਣਾ ਰਨੌਤ ਨੂੰ ਲੈ ਕੇ ਸੀਐਮ ਦੇ ਦਿੱਤੇ ਬਿਆਨ ਤੇ ਕਿਹਾ ਕਿ ਸੀਐਮ ਵੱਲੋਂ ਸਪੋਂਸਰ ਕੀਤੇ ਗਏ ਹਨ ਕਿਸਾਨ ਰਾਹਾਂ ਚ ਘੇਰਨਾ ਤਲਵਾਰਾਂ ਕੱਢਣੀਆਂ ਇਹ ਨਹੀਂ ਹੈ ਸਾਡੀ ਕਿਸਾਨੀ
ਕੰਗਨਾ ਰਨੌਤ ਦੇ ਪੱਖ ਵਿੱਚ ਆਏ ਵਿਜੇ ਸਾਂਪਲਾ ਕਿਹਾ ਉਸ ਮਹਿਲਾ ਅਫਸਰ ਦੀ ਹੈ ਗਲਤੀ ਉਹ ਡਿਊਟੀ ਤੇ ਸੀ ਤੇ ਉਸਦਾ ਕੰਮ ਸੁਰੱਖਿਆ ਕਰਨਾ ਸੀ ਨਾ ਕਿ ਵਾਰ ਕਰਨਾ ਇਸ ਤਰਾਂ ਪੰਜਾਬੀਆਂ ਤੇ ਲੋਕਾਂ ਦਾ ਵਿਸ਼ਵਾਸ ਉਠਦਾ ਜਾਵੇਗਾ
ਰਵਨੀਤ ਬਿੱਟੂ ਨੂੰ ਮੰਤਰਾਲੇ ਵਿੱਚ ਜਗ੍ਹਾ ਦੇਣ ਤੇ ਕਿਹਾ ਕਿ ਕੋਈ ਵੀ ਵਰਕਰ ਨਹੀਂ ਹੈ ਨਿਰਾਸ਼ ਰਵਨੀਤ ਬਿੱਟੂ ਸਨ ਹੱਕਦਾਰ ਤਿੰਨ ਵਾਰ ਦੇ ਰਹਿ ਚੁੱਕੇ ਨੇ ਸੰਸਦ ਤਾਂ ਉਹਨਾਂ ਨੂੰ ਮੰਤਰਾਲੇ ਦੇਣਾ ਬਿਲਕੁਲ ਵੀ ਨਹੀਂ ਹੈਗਾ ਗਲਤ
ਸਾਡੇ ਵੱਲੋਂ ਜਲੰਧਰ ਬਾਏ ਇਲੈਕਸ਼ਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ