ਪੜਚੋਲ ਕਰੋ
Advertisement
Vikramjit ਦੇ ਵੱਡੇ ਇਲਜ਼ਾਮ, Amritpal ਦੀ ਚੋਣ ਨੂੰ ਦਿੱਤੀ ਹੈ ਚੁਣੌਤੀ!
Vikramjit ਦੇ ਵੱਡੇ ਇਲਜ਼ਾਮ, Amritpal ਦੀ ਚੋਣ ਨੂੰ ਦਿੱਤੀ ਹੈ ਚੁਣੌਤੀ!
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਹ ਪਟੀਸ਼ਨ ਅੰਮ੍ਰਿਤਪਾਲ ਵਿਰੁੱਧ ਆਜ਼ਾਦ ਚੋਣ ਲੜਨ ਵਾਲੇ ਵਿਕਰਮਜੀਤ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਨੂੰ ਮਿਲੇ ਫੰਡਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਦੇ ਚੋਣ ਪ੍ਰਚਾਰ ਵਿਚ ਧਾਰਮਿਕ ਸਥਾਨਾਂ ਦੀ ਵੀ ਵਰਤੋਂ ਕੀਤੀ ਗਈ। ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਕਈ ਦੋਸ਼ ਲਾਏ ਗਏ ਹਨ ਅਤੇ ਉਨ੍ਹਾਂ ਦੀ ਚੋਣ
ਰੱਦ ਕਰਨ ਦੀ ਮੰਗ ਹਾਈਕੋਰਟ ਤੋਂ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ 6 ਅਗਸਤ ਨੂੰ ਹੋਵੇਗੀ।
amritpal singh,action against amritpal singh,amritpal singh latest news,amritpal singh arrest news,amritpal singh arrest,amritpal singh arrested,amritpal singh news,amritpal singh today news,bhai amritpal singh,amritpal singh
khalsa,amritpal singh supporters arrested,amritpal singh interview,amritpal singh punjab police,waris punjab de amritpal singh,punjab police search operation,amit shah,news18 punjab haryana,absconding,news18 punjab
Tags :
Absconding News18 Punjab Amritpal Singh Latest News Amritpal Singh Khalsa Bhai Amritpal Singh AMIT SHAH AMRITPAL SINGH Amritpal Singh Interview Amritpal Singh News Amritpal Singh Arrest News Amritpal Singh Punjab Police Amritpal Singh Arrest Waris Punjab De Amritpal Singh Amritpal Singh Arrested News18 Punjab Haryana Action Against Amritpal Singh Amritpal Singh Today News Amritpal Singh Supporters Arrested Punjab Police Search Operationਪੰਜਾਬ
ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement