(Source: ECI/ABP News/ABP Majha)
Vikramjit Vs Amritpal |''ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ' - DC ਤਰਨਤਾਰਨ 'ਤੇ ਇਲਜ਼ਾਮ'
Vikramjit Vs Amritpal |''ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ' - DC ਤਰਨਤਾਰਨ 'ਤੇ ਇਲਜ਼ਾਮ'
''ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ' -
ਵਿਕਰਮਜੀਤ ਸਿੰਘ ਨੇ DC ਤਰਨਤਾਰਨ 'ਤੇ ਲਗਾਏ ਇਲਜ਼ਾਮ
'ਅੰਮ੍ਰਿਤਪਾਲ ਦੇ ਚੋਣ ਪ੍ਰਚਾਰ ਦੌਰਾਨ ਉੱਡੀਆਂ ਨਿਯਮਾਂ ਦੀਆਂ ਧੱਜੀਆਂ'
'DC ਤਰਨਤਾਰਨ ਨੇ ਪ੍ਰੈਸ਼ਰ ਦੇ ਚਲਦਿਆਂ ਕੋਈ ਐਕਸ਼ਨ ਨਹੀਂ ਲਿਆ'
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਨੌਮੀਨੇਸ਼ਨ ਫ਼ਾਰਮ 'ਚ 16 ਗ਼ਲਤੀਆਂ ਹਨ
ਤੇ DC ਤਰਨਤਾਰਨ ਨੇ ਪ੍ਰੈਸ਼ਰ ਦੇ ਚਲਦਿਆਂ ਕੋਈ ਐਕਸ਼ਨ ਨਹੀਂ ਲਿਆ |
ਇਹ ਇਲਜ਼ਾਮ ਲਗਾਏ ਹਨ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜੇ ਉਮੀਦਵਾਰ ਵਿਕਰਮਜੀਤ ਸਿੰਘ ਨੇ
ਜਿਨ੍ਹਾਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।