ਪੜਚੋਲ ਕਰੋ
Punjab Weather| ਪੰਜਾਬ 'ਚ ਜਾਰੀ ਪਾਲਾ, ਹਰਿਆਣਾ 'ਚ ਕੋਲਡ ਵੇਵ, ਚੰਡੀਗੜ੍ਹ 'ਚ ਰੈੱਡ ਅਲਰਟ
Punjab Weather| ਪੰਜਾਬ 'ਚ ਜਾਰੀ ਪਾਲਾ, ਹਰਿਆਣਾ 'ਚ ਕੋਲਡ ਵੇਵ, ਚੰਡੀਗੜ੍ਹ 'ਚ ਰੈੱਡ ਅਲਰਟ
#Punjab #Weather #coldwave #Amritsar #Bathinda #Fog #flightdelay #trains #IGIairport #abpsanjha
ਪੰਜਾਬ ਅਤੇ ਹਰਿਆਣਾ 'ਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ, ਸਵੇਰ ਵੇਲੇ ਦੋਵਾਂ ਸੂਬਿਆਂ 'ਚ ਸੰਘਣੀ ਧੁੰਦ ਸੀ ਹਲਾਂਕਿ ਦਿਨ ਅੱਗੇ ਵੱਧਣ ਤੇ ਥੋੜੀ ਰਾਹਤ ਜ਼ਰੂਰ ਮਿਲੀ, ਹਰਿਆਣਾ 'ਚ ਤਾਂ ਅਗਲੇ 5 ਦਿਨ ਕੋਲਡ ਵੇ ਚੱਲਣ ਦਾ ਅਲਰਟ ਹੈ ਅਤੇ ਚੰਡੀਗੜ੍ਹ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਹੋਇਆ |
ਹੋਰ ਵੇਖੋ

















